ਕੂਚ 38

ਉਹਨਾਂ ਨੇ ਚੋਬਾਂ ਨੂੰ ਕੜਿਆਂ ਵਿੱਚ ਪਾ ਦਿੱਤਾ ਤਾਂ ਜੋ ਉਹ ਇਸਨੂੰ ਚੁੱਕਣ ਲਈ ਜਗਵੇਦੀ ਦੇ ਪਾਸਿਆਂ ਉੱਤੇ ਹੋਣ। ਉਹਨਾਂ ਨੇ ਇਸ ਨੂੰ ਤੱਖਤਿਆਂ ਦੇ ਬਾਹਰ ਖਾਲੀ ਕਰ ਦਿੱਤਾ।

Exodus 38:7 (UKJV) And he put the staves into the rings on the sides of the altar, to bear it likewise; he made the altar hollow with boards.

5ਪਿੱਤਲ ਦੀ ਜੰਝਰੀ ਦੇ ਚਾਰੇ ਕੋਨਿਆਂ ਉੱਤੇ ਚਾਰ ਕੜੇ ਲਗਾਓ, ਤਾਂ ਜੋ ਉਨ੍ਹਾਂ ਵਿੱਚੋਂ ਖੰਭਿਆਂ ਨੂੰ ਪਾਇਆ ਜਾ ਸਕੇ।

6ਉਹਨਾਂ ਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਉਹਨਾਂ ਨੂੰ ਪਿੱਤਲ ਨਾਲ ਮੜ੍ਹਿਆ।

7ਉਹਨਾਂ ਨੇ ਚੋਬਾਂ ਨੂੰ ਕੜਿਆਂ ਵਿੱਚ ਪਾ ਦਿੱਤਾ ਤਾਂ ਜੋ ਉਹ ਇਸਨੂੰ ਚੁੱਕਣ ਲਈ ਜਗਵੇਦੀ ਦੇ ਪਾਸਿਆਂ ਉੱਤੇ ਹੋਣ। ਉਹਨਾਂ ਨੇ ਇਸ ਨੂੰ ਤੱਖਤਿਆਂ ਦੇ ਬਾਹਰ ਖਾਲੀ ਕਰ ਦਿੱਤਾ।

8ਉਸ ਨੇ ਪਿੱਤਲ ਦਾ ਹੌਦ ਅਤੇ ਉਹ ਦੀ ਪਿੱਤਲ ਦੀ ਇੱਕ ਚੌਂਕੀ ਬਣਾਈ ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਸੇਵਾ ਕਰਨ ਵਾਲੀਆਂ ਔਰਤਾਂ ਦੇ ਸ਼ੀਸ਼ੇ ਤੋਂ ਬਣਾਇਆ ਗਿਆ।

9ਅੱਗੇ ਉਹਨਾਂ ਨੇ ਵਿਹੜਾ ਬਣਾਇਆ ਅਤੇ ਦੱਖਣ ਦੇ ਪਾਸੇ ਵੱਲ ਵਿਹੜੇ ਲਈ ਸੌ ਹੱਥ ਲੰਮਾ ਅਤੇ ਉਣੇ ਹੋਏ ਵਧੀਆ ਸੂਤੀ ਦੇ ਪਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.