ਕੂਚ 38

ਪਿੱਤਲ ਦੀ ਜੰਝਰੀ ਦੇ ਚਾਰੇ ਕੋਨਿਆਂ ਉੱਤੇ ਚਾਰ ਕੜੇ ਲਗਾਓ, ਤਾਂ ਜੋ ਉਨ੍ਹਾਂ ਵਿੱਚੋਂ ਖੰਭਿਆਂ ਨੂੰ ਪਾਇਆ ਜਾ ਸਕੇ।

Exodus 38:5 (UKJV) And he cast four rings for the four ends of the grate of brass, to be places for the staves.

3ਉਹਨਾਂ ਨੇ ਇਸ ਦੇ ਸਾਰੇ ਭਾਂਡੇ ਪਿੱਤਲ ਦੇ ਬਣਾਏ ਇਸ ਦੇ ਬਰਤਨ, ਕੜਛੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਅੰਗੀਠੀਆਂ ਵੀ ਬਣਾਈਆਂ।

4ਉਸ ਨੇ ਜਗਵੇਦੀ ਲਈ ਪਿੱਤਲ ਦੀ ਇੱਕ ਜਾਲੀਦਾਰ ਜੰਝਰੀ ਬਣਾਈ, ਜੋ ਜਗਵੇਦੀ ਦੇ ਅੱਧੇ ਉੱਪਰ, ਇਸਦੇ ਕਿਨਾਰੇ ਦੇ ਹੇਠਾਂ ਸੀ।

5ਪਿੱਤਲ ਦੀ ਜੰਝਰੀ ਦੇ ਚਾਰੇ ਕੋਨਿਆਂ ਉੱਤੇ ਚਾਰ ਕੜੇ ਲਗਾਓ, ਤਾਂ ਜੋ ਉਨ੍ਹਾਂ ਵਿੱਚੋਂ ਖੰਭਿਆਂ ਨੂੰ ਪਾਇਆ ਜਾ ਸਕੇ।

6ਉਹਨਾਂ ਨੇ ਕਿੱਕਰ ਦੀ ਲੱਕੜ ਦੇ ਡੰਡੇ ਬਣਾਏ ਅਤੇ ਉਹਨਾਂ ਨੂੰ ਪਿੱਤਲ ਨਾਲ ਮੜ੍ਹਿਆ।

7ਉਹਨਾਂ ਨੇ ਚੋਬਾਂ ਨੂੰ ਕੜਿਆਂ ਵਿੱਚ ਪਾ ਦਿੱਤਾ ਤਾਂ ਜੋ ਉਹ ਇਸਨੂੰ ਚੁੱਕਣ ਲਈ ਜਗਵੇਦੀ ਦੇ ਪਾਸਿਆਂ ਉੱਤੇ ਹੋਣ। ਉਹਨਾਂ ਨੇ ਇਸ ਨੂੰ ਤੱਖਤਿਆਂ ਦੇ ਬਾਹਰ ਖਾਲੀ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.