ਹਿਜ਼ਕੀਏਲ 24

ਚੁੱਪ-ਚਾਪ ਹਾਉਂਕੇ ਭਰੀਂ; ਮੁਰਦਿਆਂ ਲਈ ਸੋਗ ਨਾ ਕਰੀ। ਆਪਣੀ ਪੱਗ ਬੰਨ੍ਹੀ ਰੱਖੀ ਅਤੇ ਪੈਰਾਂ ਵਿੱਚ ਜੁੱਤੀ ਪਾਈ ਅਤੇ ਆਪਣੇ ਬੁੱਲ੍ਹਾਂ ਨੂੰ ਨਾ ਢੱਕੀਂ ਅਤੇ ਮਨੁੱਖਾਂ ਦੀ ਰੋਟੀ ਨਾ ਖਾਈਂ।”

Ezekiel 24:17 (UKJV) Forbear to cry, make no mourning for the dead, bind the head decoration of yours head upon you, and put on your shoes upon your feet, and cover not your lips, and eat not the bread of men.

15ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

16“ਹੇ ਮਨੁੱਖ ਦੇ ਪੁੱਤਰ, ਮੈਂ ਇੱਕ ਝਟਕੇ ਨਾਲ ਤੇਰੀਆਂ ਅੱਖਾਂ ਦੀ ਖੁਸ਼ੀ ਨੂੰ ਦੂਰ ਕਰਨ ਵਾਲਾ ਹਾਂ। ਫਿਰ ਵੀ ਤੂੰ ਵਿਰਲਾਪ ਨਾ ਕਰੀਂ, ਨਾ ਰੋਈਂ ਅਤੇ ਨਾ ਹੀ ਕੋਈ ਹੰਝੂ ਵਹਾਈਂ।

17ਚੁੱਪ-ਚਾਪ ਹਾਉਂਕੇ ਭਰੀਂ; ਮੁਰਦਿਆਂ ਲਈ ਸੋਗ ਨਾ ਕਰੀ। ਆਪਣੀ ਪੱਗ ਬੰਨ੍ਹੀ ਰੱਖੀ ਅਤੇ ਪੈਰਾਂ ਵਿੱਚ ਜੁੱਤੀ ਪਾਈ ਅਤੇ ਆਪਣੇ ਬੁੱਲ੍ਹਾਂ ਨੂੰ ਨਾ ਢੱਕੀਂ ਅਤੇ ਮਨੁੱਖਾਂ ਦੀ ਰੋਟੀ ਨਾ ਖਾਈਂ।”

18ਇਸ ਲਈ ਮੈਂ ਸਵੇਰੇ ਲੋਕਾਂ ਨਾਲ ਗੱਲ ਕੀਤੀ ਅਤੇ ਸ਼ਾਮ ਨੂੰ ਮੇਰੀ ਪਤਨੀ ਦੀ ਮੌਤ ਹੋ ਗਈ। ਅਗਲੀ ਸਵੇਰ ਮੈਂ ਉਸੇ ਤਰ੍ਹਾਂ ਕੀਤਾ ਜਿਵੇਂ ਮੈਨੂੰ ਹੁਕਮ ਦਿੱਤਾ ਗਿਆ ਸੀ।

19ਇਸ ਲਈ ਲੋਕਾਂ ਨੇ ਮੈਨੂੰ ਆਖਿਆ, “ਕਿ ਜੋ ਤੂੰ ਕਰਦਾ ਹੈ, ਸਾਨੂੰ ਨਹੀਂ ਦੱਸੇਂਗਾ? ਕਿ ਇਹਨਾਂ ਗੱਲਾਂ ਦਾ ਸਾਡੇ ਨਾਲ ਕੀ ਸੰਬੰਧ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.