ਹਿਜ਼ਕੀਏਲ 29

“ਉਸ ਦਿਨ ਮੈਂ ਇਸਰਾਏਲੀਆਂ ਲਈ ਇੱਕ ਸਿੰਗ ਵਧਾਵਾਂਗਾ, ਅਤੇ ਮੈਂ ਉਹਨਾਂ ਵਿੱਚ ਤੇਰਾ ਮੂੰਹ ਖੋਲ੍ਹਾਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”

Ezekiel 29:21 (UKJV) In that day will I cause the horn of the house of Israel to bud forth, and I will give you the opening of the mouth in the midst of them; and they shall know that I am the LORD.

19ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਮਿਸਰ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਨੂੰ ਦੇਵਾਂਗਾ, ਉਹ ਉਸ ਦੀ ਭੀੜ ਨੂੰ ਲੈ ਜਾਵੇਗਾ ਅਤੇ ਉਸ ਨੂੰ ਲੁੱਟ ਲਵੇਗਾ, ਅਤੇ ਉਹ ਨੂੰ ਲੁੱਟ ਦਾ ਮਾਲ ਬਣਾਵੇਗਾ ਅਤੇ ਇਹ ਉਸ ਦੀ ਫੌਜ ਦੀ ਕਮਾਈ ਹੋਵੇਗੀ।

20ਮੈਂ ਉਸਨੂੰ ਉਸਦੇ ਯਤਨਾਂ ਦੇ ਇਨਾਮ ਵਜੋਂ ਮਿਸਰ ਦਿੱਤਾ ਹੈ ਕਿਉਂਕਿ ਉਸਨੇ ਅਤੇ ਉਸਦੀ ਸੈਨਾ ਨੇ ਮੇਰੇ ਲਈ ਇਹ ਕੀਤਾ ਸੀ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

21“ਉਸ ਦਿਨ ਮੈਂ ਇਸਰਾਏਲੀਆਂ ਲਈ ਇੱਕ ਸਿੰਗ ਵਧਾਵਾਂਗਾ, ਅਤੇ ਮੈਂ ਉਹਨਾਂ ਵਿੱਚ ਤੇਰਾ ਮੂੰਹ ਖੋਲ੍ਹਾਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.