ਹਿਜ਼ਕੀਏਲ 33

ਅਸਲ ਵਿੱਚ, ਉਹਨਾਂ ਲਈ ਤੁਸੀਂ ਇੱਕ ਤੋਂ ਵੱਧ ਕੁਝ ਨਹੀਂ ਹੋ ਜੋ ਇੱਕ ਸੁੰਦਰ ਆਵਾਜ਼ ਵਿੱਚ ਪਿਆਰ ਦੇ ਗੀਤ ਗਾਉਂਦੇ ਹਨ ਅਤੇ ਇੱਕ ਵਧੀਆ ਸਾਜ਼ ਵਜਾਉਂਦੇ ਹਨ, ਕਿਉਂਕਿ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਅਮਲ ਨਹੀਂ ਕਰਦੇ।

Ezekiel 33:32 (UKJV) And, lo, you are unto them as a very lovely song of one that has a pleasant voice, and can play well on an instrument: for they hear your words, but they do them not.

30“ਪਰ ਤੂੰ ਹੇ ਮਨੁੱਖ ਦੇ ਪੁੱਤਰ, ਤੇਰੇ ਲੋਕਾਂ ਦੀ ਸੰਤਾਨ ਕੰਧਾਂ ਦੇ ਨੇੜੇ ਅਤੇ ਘਰਾਂ ਦੇ ਬੂਹਿਆਂ ਵਿੱਚ ਤੇਰੇ ਬਾਰੇ ਗੱਲਾਂ ਕਰਦੀ ਹੈ। ਇੱਕ-ਦੂਜੇ ਨੂੰ ਬੋਲਦੇ ਹਨ, ਹਾਂ, ਹਰ ਇੱਕ ਆਪਣੇ ਭਰਾਵਾਂ ਨੂੰ ਇਹ ਆਖਦਾ ਹੈ, ‘ਚੱਲੋ, ਉਹ ਵਾਕ ਸੁਣੀਏ ਜੋ ਯਾਹਵੇਹ ਵੱਲੋਂ ਆਉਂਦਾ ਹੈ।’

31ਜਿਵੇਂ ਲੋਕ ਆਉਂਦੇ ਹਨ, ਉਹ ਤੇਰੇ ਕੋਲ ਆਉਂਦੇ ਅਤੇ ਮੇਰੇ ਲੋਕਾਂ ਵਾਂਗੂੰ ਤੇਰੇ ਅੱਗੇ ਬਹਿੰਦੇ ਅਤੇ ਤੇਰੀਆਂ ਗੱਲਾਂ ਸੁਣਦੇ ਹਨ, ਪਰ ਉਹਨਾਂ ਉੱਤੇ ਚੱਲਦੇ ਨਹੀਂ, ਕਿਉਂ ਜੋ ਉਹ ਆਪਣੇ ਮੂੰਹ ਤੋਂ ਤਾਂ ਬਹੁਤ ਪਿਆਰ ਦੱਸਦੇ ਹਨ, ਪਰ ਉਹਨਾਂ ਦਾ ਮਨ ਲੋਭ ਵੱਲ ਭੱਜਦਾ ਹੈ।

32ਅਸਲ ਵਿੱਚ, ਉਹਨਾਂ ਲਈ ਤੁਸੀਂ ਇੱਕ ਤੋਂ ਵੱਧ ਕੁਝ ਨਹੀਂ ਹੋ ਜੋ ਇੱਕ ਸੁੰਦਰ ਆਵਾਜ਼ ਵਿੱਚ ਪਿਆਰ ਦੇ ਗੀਤ ਗਾਉਂਦੇ ਹਨ ਅਤੇ ਇੱਕ ਵਧੀਆ ਸਾਜ਼ ਵਜਾਉਂਦੇ ਹਨ, ਕਿਉਂਕਿ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਅਮਲ ਨਹੀਂ ਕਰਦੇ।

33“ਜਦੋਂ ਇਹ ਸਭ ਕੁਝ ਸੱਚ ਹੋ ਜਾਵੇਗਾ ਅਤੇ ਇਹ ਨਿਸ਼ਚਤ ਤੌਰ ਤੇ ਹੋਵੇਗਾ ਤਦ ਉਹ ਜਾਣ ਲੈਣਗੇ ਕਿ ਉਹਨਾਂ ਵਿੱਚ ਇੱਕ ਨਬੀ ਆਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.