ਹਿਜ਼ਕੀਏਲ 34

ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ, ਕਿਉਂਕਿ ਮੇਰੇ ਇੱਜੜ ਵਿੱਚ ਚਰਵਾਹੇ ਦੀ ਘਾਟ ਹੈ, ਇਸ ਲਈ ਉਹ ਲੁੱਟੀਆ ਗਈਆ ਅਤੇ ਸਾਰੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਗਈਆ, ਅਤੇ ਕਿਉਂਕਿ ਮੇਰੇ ਚਰਵਾਹਿਆਂ ਨੇ ਮੇਰੇ ਇੱਜੜ ਦੀ ਭਾਲ ਨਹੀਂ ਕੀਤੀ, ਸਗੋਂ ਚਰਵਾਹਿਆ ਨੇ ਅਪਣਾ ਟਿੱਡ ਭਰਿਆ ਮੇਰੀਆਂ ਭੇਡਾਂ ਨੂੰ ਨਹੀਂ ਚਾਰਿਆ,

Ezekiel 34:8 (UKJV) As I live, says the Lord GOD, surely because my flock became a prey, and my flock became food to every beast of the field, because there was no shepherd, neither did my shepherds search for my flock, but the shepherds fed themselves, and fed not my flock;

6ਮੇਰੀਆਂ ਭੇਡਾਂ ਸਾਰੇ ਪਹਾੜਾਂ ਅਤੇ ਹਰ ਉੱਚੀ ਪਹਾੜੀ ਉੱਤੇ ਘੁੰਮਦੀਆਂ ਰਹੀਆਂ। ਉਹ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਅਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ ਅਤੇ ਨਾ ਹੀ ਉਹਨਾਂ ਦੀ ਭਾਲ ਕੀਤੀ।

7“ ‘ਇਸ ਲਈ, ਹੇ ਚਰਵਾਹੇ, ਤੁਸੀਂ ਯਾਹਵੇਹ ਦਾ ਬਚਨ ਸੁਣੋ:

8ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ, ਕਿਉਂਕਿ ਮੇਰੇ ਇੱਜੜ ਵਿੱਚ ਚਰਵਾਹੇ ਦੀ ਘਾਟ ਹੈ, ਇਸ ਲਈ ਉਹ ਲੁੱਟੀਆ ਗਈਆ ਅਤੇ ਸਾਰੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਗਈਆ, ਅਤੇ ਕਿਉਂਕਿ ਮੇਰੇ ਚਰਵਾਹਿਆਂ ਨੇ ਮੇਰੇ ਇੱਜੜ ਦੀ ਭਾਲ ਨਹੀਂ ਕੀਤੀ, ਸਗੋਂ ਚਰਵਾਹਿਆ ਨੇ ਅਪਣਾ ਟਿੱਡ ਭਰਿਆ ਮੇਰੀਆਂ ਭੇਡਾਂ ਨੂੰ ਨਹੀਂ ਚਾਰਿਆ,

9ਇਸ ਲਈ, ਹੇ ਚਰਵਾਹਿਓ, ਯਾਹਵੇਹ ਦਾ ਬਚਨ ਸੁਣੋ:

10ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਚਰਵਾਹਿਆ ਦੇ ਵਿਰੁੱਧ ਹਾਂ ਅਤੇ ਉਹਨਾਂ ਨੂੰ ਆਪਣੇ ਇੱਜੜ ਲਈ ਜਵਾਬਦੇਹ ਠਹਿਰਾਵਾਂਗਾ। ਮੈਂ ਉਹਨਾਂ ਨੂੰ ਇੱਜੜ ਦੀ ਦੇਖਭਾਲ ਕਰਨ ਤੋਂ ਹਟਾ ਦਿਆਂਗਾ ਅਤੇ ਚਰਵਾਹੇ ਅੱਗੇ ਲਈ ਆਪਣਾ ਢਿੱਡ ਨਾ ਭਰ ਸਕਣਗੇ, ਕਿਉਂ ਜੋ ਮੈਂ ਆਪਣਾ ਇੱਜੜ ਉਹਨਾਂ ਦੇ ਮੂੰਹੋਂ ਛੁਡਾ ਲਵਾਂਗਾ, ਤਾਂ ਜੋ ਉਹ ਉਹਨਾਂ ਦਾ ਖਾਣਾ ਨਾ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.