ਹਿਜ਼ਕੀਏਲ 48

“ਇਹ ਨਾਮ ਦੁਆਰਾ ਸੂਚੀਬੱਧ ਕਬੀਲੇ ਹਨ: “ਉੱਤਰੀ ਸਰਹੱਦ ਤੇ, ਦਾਨ ਦਾ ਇੱਕ ਹਿੱਸਾ ਹੋਵੇਗਾ; ਇਹ ਲੇਬੋ ਹਮਾਥ ਲਈ ਹੇਥਲੋਨ ਸੜਕ ਦਾ ਅਨੁਸਰਣ ਕਰੇਗਾ; ਹਜ਼ਰ-ਏਨਾਨ ਅਤੇ ਹਮਾਥ ਦੇ ਅੱਗੇ ਦੰਮਿਸ਼ਕ ਦੀ ਉੱਤਰੀ ਸਰਹੱਦ ਪੂਰਬ ਤੋਂ ਪੱਛਮ ਵਾਲੇ ਪਾਸੇ ਦੀ ਸਰਹੱਦ ਦਾ ਹਿੱਸਾ ਹੋਵੇਗੀ।

Ezekiel 48:1 (UKJV) Now these are the names of the tribes. From the north end to the coast of the way of Hethlon, as one goes to Hamath, Hazarenan, the border of Damascus northward, to the coast of Hamath; for these are his sides east and west; a portion for Dan.

1“ਇਹ ਨਾਮ ਦੁਆਰਾ ਸੂਚੀਬੱਧ ਕਬੀਲੇ ਹਨ: “ਉੱਤਰੀ ਸਰਹੱਦ ਤੇ, ਦਾਨ ਦਾ ਇੱਕ ਹਿੱਸਾ ਹੋਵੇਗਾ; ਇਹ ਲੇਬੋ ਹਮਾਥ ਲਈ ਹੇਥਲੋਨ ਸੜਕ ਦਾ ਅਨੁਸਰਣ ਕਰੇਗਾ; ਹਜ਼ਰ-ਏਨਾਨ ਅਤੇ ਹਮਾਥ ਦੇ ਅੱਗੇ ਦੰਮਿਸ਼ਕ ਦੀ ਉੱਤਰੀ ਸਰਹੱਦ ਪੂਰਬ ਤੋਂ ਪੱਛਮ ਵਾਲੇ ਪਾਸੇ ਦੀ ਸਰਹੱਦ ਦਾ ਹਿੱਸਾ ਹੋਵੇਗੀ।

2ਆਸ਼ੇਰ ਦਾ ਇੱਕ ਹਿੱਸਾ ਹੋਵੇਗਾ; ਇਹ ਦਾਨ ਦੇ ਇਲਾਕੇ ਨੂੰ ਪੂਰਬ ਤੋਂ ਪੱਛਮ ਤੱਕ ਲੱਗਦਾ ਹੋਵੇਗਾ।

3ਨਫ਼ਤਾਲੀ ਦਾ ਇੱਕ ਹਿੱਸਾ ਹੋਵੇਗਾ; ਇਹ ਪੂਰਬ ਤੋਂ ਪੱਛਮ ਤੱਕ ਆਸ਼ੇਰ ਦੇ ਇਲਾਕੇ ਨਾਲ ਲੱਗਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.