ਏਜ਼ਰਾ 10

ਬੇਬਾਈ ਦੀ ਵੰਸ਼ ਵਿੱਚੋਂ: ਯਹੋਹਾਨਾਨ, ਹਨਨਯਾਹ, ਜ਼ਬਈ ਅਤੇ ਅਥਲਈ।

Ezra 10:28 (UKJV) Of the sons also of Bebai; Jehohanan, Hananiah, Zabbai, and Athlai.

26ਏਲਾਮ ਦੀ ਵੰਸ਼ ਵਿੱਚੋਂ: ਮੱਤਨਯਾਹ, ਜ਼ਕਰਯਾਹ, ਯਹੀਏਲ, ਅਬਦੀ, ਯਰੇਮੋਥ ਅਤੇ ਏਲੀਯਾਹ।

27ਜ਼ੱਤੂ ਦੀ ਵੰਸ਼ ਵਿੱਚੋਂ: ਅਲਯੋਏਨਈ, ਅਲਯਾਸ਼ੀਬ, ਮੱਤਨਯਾਹ, ਯਰੇਮੋਥ, ਜ਼ਾਬਾਦ ਅਤੇ ਅਜ਼ੀਜ਼ਾ।

28ਬੇਬਾਈ ਦੀ ਵੰਸ਼ ਵਿੱਚੋਂ: ਯਹੋਹਾਨਾਨ, ਹਨਨਯਾਹ, ਜ਼ਬਈ ਅਤੇ ਅਥਲਈ।

29ਬਾਨੀ ਦੀ ਵੰਸ਼ ਵਿੱਚੋਂ: ਮਸ਼ੁੱਲਾਮ, ਮੱਲੂਕ, ਅਦਾਯਾਹ, ਯਸ਼ੂਬ, ਸ਼ਆਲ ਅਤੇ ਯਰੇਮੋਥ।

30ਪਹਥ-ਮੋਆਬ ਦੀ ਵੰਸ਼ ਵਿੱਚੋਂ: ਅਦਨਾ, ਕਲਾਲ, ਬਨਾਯਾਹ, ਮਾਸੇਯਾਹ, ਮੱਤਨਯਾਹ, ਬਸਲਏਲ, ਬਿੰਨੂਈ ਅਤੇ ਮਨੱਸ਼ੇਹ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.