ਏਜ਼ਰਾ 10

ਹਰੀਮ ਦੀ ਵੰਸ਼ ਵਿੱਚੋਂ: ਅਲੀਅਜ਼ਰ, ਯਿੱਸ਼ੀਯਾਹ, ਮਲਕੀਯਾਹ, ਸ਼ਮਅਯਾਹ, ਸ਼ਿਮਓਨ,

Ezra 10:31 (UKJV) And of the sons of Harim; Eliezer, Ishijah, Malchiah, Shemaiah, Shimeon,

29ਬਾਨੀ ਦੀ ਵੰਸ਼ ਵਿੱਚੋਂ: ਮਸ਼ੁੱਲਾਮ, ਮੱਲੂਕ, ਅਦਾਯਾਹ, ਯਸ਼ੂਬ, ਸ਼ਆਲ ਅਤੇ ਯਰੇਮੋਥ।

30ਪਹਥ-ਮੋਆਬ ਦੀ ਵੰਸ਼ ਵਿੱਚੋਂ: ਅਦਨਾ, ਕਲਾਲ, ਬਨਾਯਾਹ, ਮਾਸੇਯਾਹ, ਮੱਤਨਯਾਹ, ਬਸਲਏਲ, ਬਿੰਨੂਈ ਅਤੇ ਮਨੱਸ਼ੇਹ।

31ਹਰੀਮ ਦੀ ਵੰਸ਼ ਵਿੱਚੋਂ: ਅਲੀਅਜ਼ਰ, ਯਿੱਸ਼ੀਯਾਹ, ਮਲਕੀਯਾਹ, ਸ਼ਮਅਯਾਹ, ਸ਼ਿਮਓਨ,

32ਬਿਨਯਾਮੀਨ, ਮੱਲੂਕ ਅਤੇ ਸਮਰਯਾਹ।

33ਹਾਸ਼ੂਮ ਦੀ ਵੰਸ਼ ਵਿੱਚੋਂ: ਮੱਤਨਈ, ਮੱਤਤਾਹ, ਜ਼ਾਬਾਦ, ਅਲੀਫ਼ਲੇਟ, ਯਰੇਮਈ, ਮਨੱਸ਼ੇਹ ਅਤੇ ਸ਼ਿਮਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.