ਉਤਪਤ 4

ਆਦਾਹ ਨੇ ਯਬਾਲ ਨੂੰ ਜਨਮ ਦਿੱਤਾ; ਉਹ ਉਹਨਾਂ ਲੋਕਾਂ ਦਾ ਪਿਤਾ ਸੀ ਜੋ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਪਸ਼ੂ ਪਾਲਦੇ ਹਨ।

Genesis 4:20 (UKJV) And Adah bare Jabal: he was the father of such as dwell in tents, and of such as have cattle.

18ਹਨੋਕ ਤੋਂ ਈਰਾਦ ਜੰਮਿਆ ਅਤੇ ਈਰਾਦ ਤੋਂ ਮੇਹੂਯਾਏਲ ਜੰਮਿਆ, ਮੇਹੂਯਾਏਲ ਤੋਂ ਮਥੂਸ਼ਾਏਲ ਅਤੇ ਮਥੂਸ਼ਾਏਲ ਲਾਮਕ ਦਾ ਪਿਤਾ ਸੀ।

19ਲਾਮਕ ਨੇ ਦੋ ਔਰਤਾਂ ਨਾਲ ਵਿਆਹ ਕੀਤਾ, ਇੱਕ ਦਾ ਨਾਮ ਆਦਾਹ ਅਤੇ ਦੂਸਰੀ ਜ਼ਿੱਲਾਹ ਸੀ।

20ਆਦਾਹ ਨੇ ਯਬਾਲ ਨੂੰ ਜਨਮ ਦਿੱਤਾ; ਉਹ ਉਹਨਾਂ ਲੋਕਾਂ ਦਾ ਪਿਤਾ ਸੀ ਜੋ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਪਸ਼ੂ ਪਾਲਦੇ ਹਨ।

21ਉਸ ਦੇ ਭਰਾ ਦਾ ਨਾਮ ਜੁਬਾਲ ਸੀ। ਉਹ ਉਹਨਾਂ ਸਾਰਿਆਂ ਦਾ ਪਿਤਾ ਸੀ ਜੋ ਬਰਬਤ ਅਤੇ ਬੀਨ ਵਜਾਉਂਦੇ ਸਨ।

22ਜ਼ਿੱਲਾਹ ਦਾ ਇੱਕ ਪੁੱਤਰ ਤੂਬਲ-ਕਾਇਨ ਵੀ ਸੀ, ਜਿਸ ਨੇ ਪਿੱਤਲ ਅਤੇ ਲੋਹੇ ਦੇ ਹਰ ਤਰ੍ਹਾਂ ਦੇ ਸੰਦ ਬਣਾਏ ਸਨ ਅਤੇ ਤੂਬਲ-ਕਾਇਨ ਦੀ ਭੈਣ ਨਾਮਾਹ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.