ਉਤਪਤ 9

ਜਦੋਂ ਉਸ ਨੇ ਉਸ ਦੀ ਦਾਖ਼ਰਸ ਵਿੱਚੋਂ ਕੁਝ ਪੀਤਾ ਤਾਂ ਉਹ ਸ਼ਰਾਬੀ ਹੋ ਗਿਆ ਅਤੇ ਆਪਣੇ ਤੰਬੂ ਵਿੱਚ ਨੰਗਾ ਹੋ ਗਿਆ।

Genesis 9:21 (UKJV) And he drank of the wine, and was drunken; and he was uncovered within his tent.

19ਇਹ ਨੋਹ ਦੇ ਤਿੰਨ ਪੁੱਤਰ ਸਨ ਅਤੇ ਉਹਨਾਂ ਤੋਂ ਉਹ ਲੋਕ ਆਏ ਜੋ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ।

20ਨੋਹ ਇੱਕ ਮਿੱਟੀ ਦਾ ਮਨੁੱਖ, ਇੱਕ ਅੰਗੂਰੀ ਬਾਗ਼ ਲਾਉਣ ਲਈ ਅੱਗੇ ਵੱਧਿਆ।

21ਜਦੋਂ ਉਸ ਨੇ ਉਸ ਦੀ ਦਾਖ਼ਰਸ ਵਿੱਚੋਂ ਕੁਝ ਪੀਤਾ ਤਾਂ ਉਹ ਸ਼ਰਾਬੀ ਹੋ ਗਿਆ ਅਤੇ ਆਪਣੇ ਤੰਬੂ ਵਿੱਚ ਨੰਗਾ ਹੋ ਗਿਆ।

22ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਨੂੰ ਨੰਗਾ ਵੇਖਿਆ ਅਤੇ ਬਾਹਰ ਆਪਣੇ ਦੋਹਾਂ ਭਰਾਵਾਂ ਨੂੰ ਦੱਸਿਆ।

23ਪਰ ਸ਼ੇਮ ਅਤੇ ਯਾਫ਼ਥ ਨੇ ਇੱਕ ਕੱਪੜਾ ਲੈ ਕੇ ਆਪਣੇ ਮੋਢਿਆਂ ਉੱਤੇ ਰੱਖਿਆ ਅਤੇ ਪੁੱਠੇ ਪੈਰੀਂ ਜਾ ਕੇ ਆਪਣੇ ਪਿਤਾ ਦਾ ਨਾਗੇਜ਼ ਢੱਕਿਆ। ਉਹਨਾਂ ਦੇ ਮੂੰਹ ਦੂਸਰੇ ਪਾਸੇ ਨੂੰ ਸਨ, ਇਸ ਲਈ ਉਹਨਾਂ ਨੇ ਆਪਣੇ ਪਿਤਾ ਦੇ ਨੰਗੇਜ਼ ਨੂੰ ਨਾ ਵੇਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.