ਹੋਸ਼ੇਆ 12

ਉਹ ਦੂਤ ਨਾਲ ਲੜਿਆ ਅਤੇ ਉਸ ਨੂੰ ਜਿੱਤ ਲਿਆ। ਉਹ ਰੋਇਆ ਅਤੇ ਉਸ ਦੀ ਮਿਹਰ ਲਈ ਬੇਨਤੀ ਕੀਤੀ। ਉਸ ਨੇ ਉਸਨੂੰ ਬੈਤਏਲ ਵਿੱਚ ਲੱਭਿਆ ਅਤੇ ਉੱਥੇ ਉਸ ਨਾਲ ਗੱਲਾਂ ਕੀਤੀਆਂ,

Hosea 12:4 (UKJV) Yea, he had power over the angel, and prevailed: he wept, and made supplication unto him: he found him in Bethel, and there he spoke with us;

2ਯਾਹਵੇਹ ਯਹੂਦਾਹ ਦੇ ਵਿਰੁੱਧ ਲਿਆਉਣ ਦਾ ਦੋਸ਼ ਹੈ; ਉਹ ਯਾਕੋਬ ਨੂੰ ਉਸ ਦੇ ਚਾਲ-ਚਲਣ ਦੇ ਅਨੁਸਾਰ ਸਜ਼ਾ ਦੇਵੇਗਾ ਅਤੇ ਉਸ ਦੇ ਕੰਮਾਂ ਦਾ ਬਦਲਾ ਦੇਵੇਗਾ।

3ਗਰਭ ਵਿੱਚ ਉਸ ਨੇ ਆਪਣੇ ਭਰਾ ਦੀ ਅੱਡੀ ਨੂੰ ਫੜ ਲਿਆ। ਇੱਕ ਆਦਮੀ ਦੇ ਰੂਪ ਵਿੱਚ ਉਸਨੇ ਪਰਮੇਸ਼ਵਰ ਨਾਲ ਸੰਘਰਸ਼ ਕੀਤਾ।

4ਉਹ ਦੂਤ ਨਾਲ ਲੜਿਆ ਅਤੇ ਉਸ ਨੂੰ ਜਿੱਤ ਲਿਆ। ਉਹ ਰੋਇਆ ਅਤੇ ਉਸ ਦੀ ਮਿਹਰ ਲਈ ਬੇਨਤੀ ਕੀਤੀ। ਉਸ ਨੇ ਉਸਨੂੰ ਬੈਤਏਲ ਵਿੱਚ ਲੱਭਿਆ ਅਤੇ ਉੱਥੇ ਉਸ ਨਾਲ ਗੱਲਾਂ ਕੀਤੀਆਂ,

5ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਯਾਹਵੇਹ ਉਸਦਾ ਨਾਮ ਹੈ!

6ਪਰ ਤੁਹਾਨੂੰ ਆਪਣੇ ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ। ਪਿਆਰ ਅਤੇ ਇਨਸਾਫ਼ ਨੂੰ ਕਾਇਮ ਰੱਖੋ, ਅਤੇ ਹਮੇਸ਼ਾ ਆਪਣੇ ਪਰਮੇਸ਼ਵਰ ਦੀ ਉਡੀਕ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.