ਹੋਸ਼ੇਆ 2

ਉਨ੍ਹਾਂ ਦੀ ਮਾਤਾ ਬੇਵਫ਼ਾ ਹੈ ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ, ਉਸ ਨੇ ਕਿਹਾ, ‘ਮੈਂ ਆਪਣੇ ਪ੍ਰੇਮੀਆਂ ਦੇ ਪਿੱਛੇ ਚੱਲਾਂਗੀ, ਜੋ ਮੈਨੂੰ ਮੇਰਾ ਭੋਜਨ ਅਤੇ ਮੇਰਾ ਪਾਣੀ, ਮੇਰੀ ਉੱਨ ਅਤੇ ਮੇਰਾ ਕਤਾਨ, ਮੇਰਾ ਜ਼ੈਤੂਨ ਦਾ ਤੇਲ ਅਤੇ ਮੇਰਾ ਪੀਣ ਨੂੰ ਦਾਖ਼ਰਸ ਦਿੰਦੇ ਹਨ।’

Hosea 2:5 (UKJV) For their mother has played the harlot: she that conceived them has done shamefully: for she said, I will go after my lovers, that give me my bread and my water, my wool and my flax, mine oil and my drink.

3ਨਹੀਂ ਤਾਂ ਮੈਂ ਉਸ ਨੂੰ ਨੰਗਾ ਕਰ ਦਿਆਂਗਾ ਅਤੇ ਉਸ ਨੂੰ ਉਵੇਂ ਹੀ ਨੰਗਾ ਕਰ ਦਿਆਂਗਾ ਜਿਸ ਦਿਨ ਉਹ ਜੰਮੀ ਸੀ। ਮੈਂ ਉਸ ਨੂੰ ਮਾਰੂਥਲ ਵਰਗਾ ਬਣਾ ਦਿਆਂਗਾ, ਉਹ ਨੂੰ ਸੁੱਕੀ ਧਰਤੀ ਵਿੱਚ ਬਦਲ ਦਿਆਂਗਾ, ਅਤੇ ਉਹ ਨੂੰ ਪਿਆਸ ਨਾਲ ਮਾਰ ਦਿਆਂਗਾ।

4ਮੈਂ ਉਹ ਦੇ ਬੱਚਿਆਂ ਨੂੰ ਆਪਣਾ ਪਿਆਰ ਨਹੀਂ ਵਿਖਾਵਾਂਗਾ, ਕਿਉਂਕਿ ਉਹ ਵਿਭਚਾਰ ਦੇ ਬੱਚੇ ਹਨ।

5ਉਨ੍ਹਾਂ ਦੀ ਮਾਤਾ ਬੇਵਫ਼ਾ ਹੈ ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ, ਉਸ ਨੇ ਕਿਹਾ, ‘ਮੈਂ ਆਪਣੇ ਪ੍ਰੇਮੀਆਂ ਦੇ ਪਿੱਛੇ ਚੱਲਾਂਗੀ, ਜੋ ਮੈਨੂੰ ਮੇਰਾ ਭੋਜਨ ਅਤੇ ਮੇਰਾ ਪਾਣੀ, ਮੇਰੀ ਉੱਨ ਅਤੇ ਮੇਰਾ ਕਤਾਨ, ਮੇਰਾ ਜ਼ੈਤੂਨ ਦਾ ਤੇਲ ਅਤੇ ਮੇਰਾ ਪੀਣ ਨੂੰ ਦਾਖ਼ਰਸ ਦਿੰਦੇ ਹਨ।’

6ਇਸ ਲਈ ਮੈਂ ਉਸ ਨੂੰ ਰੋਕਾਂਗੀ ਕੰਡਿਆਲੀ ਝਾੜੀਆਂ ਵਾਲਾ ਰਸਤਾ; ਮੈਂ ਉਸ ਨੂੰ ਅੰਦਰ ਦੀਵਾਰ ਬਣਾ ਦਿਆਂਗਾ ਤਾਂ ਜੋ ਉਹ ਆਪਣਾ ਰਾਹ ਨਾ ਲੱਭ ਸਕੇ।

7ਉਹ ਆਪਣੇ ਪ੍ਰੇਮੀਆਂ ਦਾ ਪਿੱਛਾ ਕਰੇਗੀ ਪਰ ਉਨ੍ਹਾਂ ਨੂੰ ਨਾ ਫੜੇਗੀ। ਉਹ ਉਨ੍ਹਾਂ ਨੂੰ ਲੱਭੇਗੀ ਪਰ ਉਹ ਉਸਨੂੰ ਲੱਭਣ ਗਏ ਨਹੀਂ। ਤਦ ਉਹ ਕਹੇਗੀ, ‘ਮੈਂ ਪਹਿਲਾਂ ਵਾਂਗ ਆਪਣੇ ਪਤੀ ਕੋਲ ਵਾਪਸ ਜਾਵਾਂਗੀ, ਕਿਉਂਕਿ ਮੈਂ ਹੁਣ ਨਾਲੋਂ ਚੰਗੀ ਸੀ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.