ਹੋਸ਼ੇਆ 2

ਉਹ ਆਪਣੇ ਪ੍ਰੇਮੀਆਂ ਦਾ ਪਿੱਛਾ ਕਰੇਗੀ ਪਰ ਉਨ੍ਹਾਂ ਨੂੰ ਨਾ ਫੜੇਗੀ। ਉਹ ਉਨ੍ਹਾਂ ਨੂੰ ਲੱਭੇਗੀ ਪਰ ਉਹ ਉਸਨੂੰ ਲੱਭਣ ਗਏ ਨਹੀਂ। ਤਦ ਉਹ ਕਹੇਗੀ, ‘ਮੈਂ ਪਹਿਲਾਂ ਵਾਂਗ ਆਪਣੇ ਪਤੀ ਕੋਲ ਵਾਪਸ ਜਾਵਾਂਗੀ, ਕਿਉਂਕਿ ਮੈਂ ਹੁਣ ਨਾਲੋਂ ਚੰਗੀ ਸੀ।’

Hosea 2:7 (UKJV) And she shall follow after her lovers, but she shall not overtake them; and she shall seek them, but shall not find them: then shall she say, I will go and return to my first husband; for then was it better with me than now.

5ਉਨ੍ਹਾਂ ਦੀ ਮਾਤਾ ਬੇਵਫ਼ਾ ਹੈ ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ, ਉਸ ਨੇ ਕਿਹਾ, ‘ਮੈਂ ਆਪਣੇ ਪ੍ਰੇਮੀਆਂ ਦੇ ਪਿੱਛੇ ਚੱਲਾਂਗੀ, ਜੋ ਮੈਨੂੰ ਮੇਰਾ ਭੋਜਨ ਅਤੇ ਮੇਰਾ ਪਾਣੀ, ਮੇਰੀ ਉੱਨ ਅਤੇ ਮੇਰਾ ਕਤਾਨ, ਮੇਰਾ ਜ਼ੈਤੂਨ ਦਾ ਤੇਲ ਅਤੇ ਮੇਰਾ ਪੀਣ ਨੂੰ ਦਾਖ਼ਰਸ ਦਿੰਦੇ ਹਨ।’

6ਇਸ ਲਈ ਮੈਂ ਉਸ ਨੂੰ ਰੋਕਾਂਗੀ ਕੰਡਿਆਲੀ ਝਾੜੀਆਂ ਵਾਲਾ ਰਸਤਾ; ਮੈਂ ਉਸ ਨੂੰ ਅੰਦਰ ਦੀਵਾਰ ਬਣਾ ਦਿਆਂਗਾ ਤਾਂ ਜੋ ਉਹ ਆਪਣਾ ਰਾਹ ਨਾ ਲੱਭ ਸਕੇ।

7ਉਹ ਆਪਣੇ ਪ੍ਰੇਮੀਆਂ ਦਾ ਪਿੱਛਾ ਕਰੇਗੀ ਪਰ ਉਨ੍ਹਾਂ ਨੂੰ ਨਾ ਫੜੇਗੀ। ਉਹ ਉਨ੍ਹਾਂ ਨੂੰ ਲੱਭੇਗੀ ਪਰ ਉਹ ਉਸਨੂੰ ਲੱਭਣ ਗਏ ਨਹੀਂ। ਤਦ ਉਹ ਕਹੇਗੀ, ‘ਮੈਂ ਪਹਿਲਾਂ ਵਾਂਗ ਆਪਣੇ ਪਤੀ ਕੋਲ ਵਾਪਸ ਜਾਵਾਂਗੀ, ਕਿਉਂਕਿ ਮੈਂ ਹੁਣ ਨਾਲੋਂ ਚੰਗੀ ਸੀ।’

8ਉਸਨੇ ਇਹ ਸਵੀਕਾਰ ਨਹੀਂ ਕੀਤਾ ਹੈ ਕਿ ਮੈਂ ਇੱਕ ਸੀ, ਜਿਸ ਨੇ ਉਸ ਨੂੰ ਅਨਾਜ, ਨਵੀਂ ਮੈਅ ਅਤੇ ਤੇਲ ਦਿੱਤਾ, ਜਿਸ ਨੇ ਉਸ ਨੂੰ ਚਾਂਦੀ ਅਤੇ ਸੋਨਾ ਦਿੱਤਾ, ਜੋ ਉਹ ਬਆਲ ਲਈ ਵਰਤਦੇ ਸਨ।

9“ਇਸ ਲਈ ਮੈਂ ਆਪਣਾ ਅਨਾਜ ਉਦੋਂ ਵਾਪਸ ਲੈ ਲਵਾਂਗਾ ਜਦੋਂ ਇਹ ਪੱਕ ਜਾਵੇਗਾ, ਅਤੇ ਜਦੋਂ ਨਵੀਂ ਮੈ ਤਿਆਰ ਹੋ ਜਾਵੇਗੀ, ਮੈਂ ਆਪਣੀ ਨਵੀਂ ਮੈ ਨੂੰ ਵਾਪਸ ਲੈ ਲਵਾਂਗਾ। ਮੈਂ ਆਪਣੇ ਉੱਨ ਅਤੇ ਲਿਨਨ ਦੇ ਕੱਪੜੇ ਵਾਪਸ ਲੈ ਲਵਾਂਗਾ, ਜੋ ਮੈਂ ਉਸ ਨੂੰ ਆਪਣਾ ਨੰਗਾ ਸਰੀਰ ਢੱਕਣ ਲਈ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.