ਹੋਸ਼ੇਆ 4

ਇੱਥੇ ਸਿਰਫ ਸਰਾਪ, ਝੂਠ ਅਤੇ ਕਤਲ ਹੈ। ਚੋਰੀ ਅਤੇ ਵਿਭਚਾਰ; ਉਹ ਸਾਰੀਆਂ ਹੱਦਾਂ ਨੂੰ ਤੋੜ ਦਿੰਦੇ ਹਨ, ਅਤੇ ਖੂਨ-ਖਰਾਬੇ ਦੇ ਬਾਅਦ ਖੂਨ-ਖਰਾਬਾ ਹੁੰਦਾ ਹੈ।

Hosea 4:2 (UKJV) By swearing, and lying, and killing, and stealing, and committing adultery, they break out, and blood touches blood.

1ਹੇ ਇਸਰਾਏਲੀਓ, ਯਾਹਵੇਹ ਦਾ ਬਚਨ ਸੁਣੋ, ਕਿਉਂਕਿ ਯਾਹਵੇਹ ਨੇ ਤੁਹਾਡੇ ਵਿਰੁੱਧ ਜਿਹੜੇ ਦੇਸ਼ ਵਿੱਚ ਰਹਿੰਦੇ ਹਨ, ਲਿਆਉਣ ਦਾ ਦੋਸ਼ ਲਾਇਆ ਹੈ। “ਧਰਤੀ ਵਿੱਚ ਕੋਈ ਵਫ਼ਾਦਾਰੀ, ਕੋਈ ਪਿਆਰ ਨਹੀਂ, ਪਰਮੇਸ਼ਵਰ ਦੀ ਕੋਈ ਮਾਨਤਾ ਨਹੀਂ ਹੈ।

2ਇੱਥੇ ਸਿਰਫ ਸਰਾਪ, ਝੂਠ ਅਤੇ ਕਤਲ ਹੈ। ਚੋਰੀ ਅਤੇ ਵਿਭਚਾਰ; ਉਹ ਸਾਰੀਆਂ ਹੱਦਾਂ ਨੂੰ ਤੋੜ ਦਿੰਦੇ ਹਨ, ਅਤੇ ਖੂਨ-ਖਰਾਬੇ ਦੇ ਬਾਅਦ ਖੂਨ-ਖਰਾਬਾ ਹੁੰਦਾ ਹੈ।

3ਇਸ ਕਾਰਨ ਧਰਤੀ ਸੁੱਕ ਜਾਂਦੀ ਹੈ, ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਉਜਾੜ ਜਾਂਦੇ ਹਨ। ਖੇਤ ਦੇ ਜਾਨਵਰ, ਅਕਾਸ਼ ਦੇ ਪੰਛੀ ਅਤੇ ਸਮੁੰਦਰ ਵਿਚਲੀਆਂ ਮੱਛੀਆਂ ਰੁੜ੍ਹ ਜਾਂਦੀਆਂ ਹਨ।

4“ਪਰ ਕੋਈ ਦੋਸ਼ ਨਾ ਲਵੇ, ਕੋਈ ਦੂਜੇ ਤੇ ਦੋਸ਼ ਨਾ ਲਵੇ, ਕਿਉਂਕਿ ਤੁਹਾਡੇ ਲੋਕ ਉਨ੍ਹਾਂ ਵਰਗੇ ਹਨ ਜੋ ਜਾਜਕ ਦੇ ਵਿਰੁੱਧ ਦੋਸ਼ ਲਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.