ਹੋਸ਼ੇਆ 8

ਉਹ ਇਸਰਾਏਲ ਤੋਂ ਹਨ! ਇਹ ਵੱਛਾ ਇੱਕ ਧਾਤੂ ਕਾਰੀਗਰ ਨੇ ਇਸਨੂੰ ਬਣਾਇਆ ਹੈ; ਇਹ ਪਰਮੇਸ਼ਵਰ ਨਹੀਂ ਹੈ। ਉਹ ਸਾਮਰਿਯਾ ਦਾ ਵੱਛਾ ਉਹ ਟੁਕੜੇ-ਟੁਕੜੇ ਹੋ ਜਾਵੇਗਾ।

Hosea 8:6 (UKJV) For from Israel was it also: the workman made it; therefore it is not God: but the calf of Samaria shall be broken in pieces.

4ਉਨ੍ਹਾਂ ਨੇ ਮੇਰੀ ਮਰਜ਼ੀ ਤੋਂ ਬਿਨਾਂ ਰਾਜੇ ਬਣਾਏ। ਉਹ ਮੇਰੀ ਮਨਜ਼ੂਰੀ ਤੋਂ ਬਿਨਾਂ ਸਰਦਾਰ ਚੁਣਦੇ ਹਨ। ਉਹ ਆਪਣੇ ਚਾਂਦੀ ਅਤੇ ਸੋਨੇ ਨਾਲ ਆਪਣੀ ਤਬਾਹੀ ਲਈ ਮੂਰਤੀਆਂ ਬਣਾਉਂਦੇ ਹਨ।

5ਸਾਮਰਿਯਾ, ਆਪਣੇ ਵੱਛੇ ਦੀ ਮੂਰਤੀ ਨੂੰ ਬਾਹਰ ਸੁੱਟ! ਮੇਰਾ ਕ੍ਰੋਧ ਉਨ੍ਹਾਂ ਉੱਤੇ ਭੜਕਦਾ ਹੈ। ਉਹ ਕਦੋਂ ਤੱਕ ਸ਼ੁੱਧ ਰਹਿਣ ਦੇ ਅਯੋਗ ਰਹਿਣਗੇ?

6ਉਹ ਇਸਰਾਏਲ ਤੋਂ ਹਨ! ਇਹ ਵੱਛਾ ਇੱਕ ਧਾਤੂ ਕਾਰੀਗਰ ਨੇ ਇਸਨੂੰ ਬਣਾਇਆ ਹੈ; ਇਹ ਪਰਮੇਸ਼ਵਰ ਨਹੀਂ ਹੈ। ਉਹ ਸਾਮਰਿਯਾ ਦਾ ਵੱਛਾ ਉਹ ਟੁਕੜੇ-ਟੁਕੜੇ ਹੋ ਜਾਵੇਗਾ।

7“ਉਹ ਹਵਾ ਬੀਜਦੇ ਹਨ ਅਤੇ ਵਾਵਰੋਲਾ ਵੱਢਦੇ ਹਨ। ਡੰਡੀ ਦਾ ਕੋਈ ਸਿਰ ਨਹੀਂ ਹੁੰਦਾ; ਇਹ ਕੋਈ ਆਟਾ ਪੈਦਾ ਨਹੀਂ ਕਰੇਗਾ। ਜੇ ਇਹ ਅਨਾਜ ਪੈਦਾ ਕਰਦਾ, ਪਰਦੇਸੀ ਇਸ ਨੂੰ ਨਿਗਲ ਜਾਣਗੇ।

8ਇਸਰਾਏਲ ਨਿਗਲ ਗਿਆ ਹੈ; ਹੁਣ ਉਹ ਕੌਮਾਂ ਵਿੱਚ ਹੈ ਅਜਿਹਾ ਕੁਝ ਜੋ ਕੋਈ ਨਹੀਂ ਚਾਹੁੰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.