ਯਸ਼ਾਯਾਹ 1

ਤੁਸੀਂ ਬਲੂਤ ਵਰਗੇ ਹੋਵੋਂਗੇ ਜਿਸ ਦੇ ਪੱਤੇ ਕੁਮਲਾ ਗਏ ਹਨ, ਪਾਣੀ ਤੋਂ ਬਿਨਾਂ ਬਾਗ ਵਰਗੇ ਹੋਵੋਗੇ।

Isaiah 1:30 (UKJV) For all of you shall be as an oak whose leaf fades, and as a garden that has no water.

28ਪਰ ਅਪਰਾਧੀਆਂ ਅਤੇ ਪਾਪੀਆਂ ਦਾ ਨਾਸ ਇਕੱਠਾ ਹੀ ਹੋਵੇਗਾ, ਅਤੇ ਯਾਹਵੇਹ ਨੂੰ ਤਿਆਗਣ ਵਾਲੇ ਮੁੱਕ ਜਾਣਗੇ।

29“ਤੁਸੀਂ ਉਨ੍ਹਾਂ ਪਵਿੱਤਰ ਬਲੂਤਾਂ ਦੇ ਕਾਰਨ ਸ਼ਰਮਿੰਦੇ ਹੋਵੋਂਗੇ ਜਿਨ੍ਹਾਂ ਵਿੱਚ ਤੁਸੀਂ ਪ੍ਰਸੰਨ ਹੋਏ; ਤੁਸੀਂ ਆਪਣੇ ਚੁਣੇ ਹੋਏ ਬਾਗਾਂ ਦੇ ਕਾਰਨ ਬਦਨਾਮ ਹੋਵੋਗੇ।

30ਤੁਸੀਂ ਬਲੂਤ ਵਰਗੇ ਹੋਵੋਂਗੇ ਜਿਸ ਦੇ ਪੱਤੇ ਕੁਮਲਾ ਗਏ ਹਨ, ਪਾਣੀ ਤੋਂ ਬਿਨਾਂ ਬਾਗ ਵਰਗੇ ਹੋਵੋਗੇ।

31ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ। ਉਹ ਦੋਵੇਂ ਇਕੱਠੇ ਸੜਨਗੇ, ਅੱਗ ਬੁਝਾਉਣ ਵਾਲਾ ਕੋਈ ਨਹੀਂ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.