ਯਸ਼ਾਯਾਹ 1

ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ। ਉਹ ਦੋਵੇਂ ਇਕੱਠੇ ਸੜਨਗੇ, ਅੱਗ ਬੁਝਾਉਣ ਵਾਲਾ ਕੋਈ ਨਹੀਂ ਹੈ।”

Isaiah 1:31 (UKJV) And the strong shall be as tow, and the maker of it as a spark, and they shall both burn together, and none shall quench them.

29“ਤੁਸੀਂ ਉਨ੍ਹਾਂ ਪਵਿੱਤਰ ਬਲੂਤਾਂ ਦੇ ਕਾਰਨ ਸ਼ਰਮਿੰਦੇ ਹੋਵੋਂਗੇ ਜਿਨ੍ਹਾਂ ਵਿੱਚ ਤੁਸੀਂ ਪ੍ਰਸੰਨ ਹੋਏ; ਤੁਸੀਂ ਆਪਣੇ ਚੁਣੇ ਹੋਏ ਬਾਗਾਂ ਦੇ ਕਾਰਨ ਬਦਨਾਮ ਹੋਵੋਗੇ।

30ਤੁਸੀਂ ਬਲੂਤ ਵਰਗੇ ਹੋਵੋਂਗੇ ਜਿਸ ਦੇ ਪੱਤੇ ਕੁਮਲਾ ਗਏ ਹਨ, ਪਾਣੀ ਤੋਂ ਬਿਨਾਂ ਬਾਗ ਵਰਗੇ ਹੋਵੋਗੇ।

31ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ। ਉਹ ਦੋਵੇਂ ਇਕੱਠੇ ਸੜਨਗੇ, ਅੱਗ ਬੁਝਾਉਣ ਵਾਲਾ ਕੋਈ ਨਹੀਂ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.