ਯਸ਼ਾਯਾਹ 10

ਉਹ ਘਾਟੀ ਦੇ ਪਾਰ ਲੰਘ ਗਏ, ਅਤੇ ਗੇਬਾ ਉਨ੍ਹਾਂ ਦਾ ਰਾਤ ਦੇ ਰੁਕਣ ਦਾ ਟਿਕਾਣਾ ਹੋਇਆ, ਰਾਮਾਹ ਕੰਬਦਾ ਹੈ, ਸ਼ਾਊਲ ਦਾ ਗਿਬਆਹ ਪਿੰਡ ਨੱਠ ਤੁਰਿਆ।

Isaiah 10:29 (UKJV) They are gone over the passage: they have taken up their lodging at Geba; Ramah is afraid; Gibeah of Saul is fled.

27ਉਸ ਦਿਨ ਉਨ੍ਹਾਂ ਦਾ ਭਾਰ ਤੁਹਾਡੇ ਮੋਢਿਆਂ ਤੋਂ, ਉਨ੍ਹਾਂ ਦਾ ਜੂਲਾ ਤੁਹਾਡੀ ਗਰਦਨ ਤੋਂ ਉਤਾਰਿਆ ਜਾਵੇਗਾ। ਜੂਲਾ ਟੁੱਟ ਜਾਵੇਗਾ ਕਿਉਂਕਿ ਤੁਸੀਂ ਬਹੁਤ ਮੋਟੇ ਹੋ ਗਏ ਹੋ।

28ਉਹ ਅੱਯਾਥ ਨਗਰ ਵਿੱਚ ਆਏ, ਉਹ ਮਿਗਰੋਨ ਨਗਰ ਦੇ ਵਿੱਚੋਂ ਦੀ ਲੰਘੇ, ਮਿਕਮਾਸ਼ ਨਗਰ ਵਿੱਚ ਉਨ੍ਹਾਂ ਨੇ ਆਪਣਾ ਸਮਾਨ ਰੱਖਿਆ ਹੈ।

29ਉਹ ਘਾਟੀ ਦੇ ਪਾਰ ਲੰਘ ਗਏ, ਅਤੇ ਗੇਬਾ ਉਨ੍ਹਾਂ ਦਾ ਰਾਤ ਦੇ ਰੁਕਣ ਦਾ ਟਿਕਾਣਾ ਹੋਇਆ, ਰਾਮਾਹ ਕੰਬਦਾ ਹੈ, ਸ਼ਾਊਲ ਦਾ ਗਿਬਆਹ ਪਿੰਡ ਨੱਠ ਤੁਰਿਆ।

30ਹੇ ਗਲੀਮ ਦੀ ਧੀਏ, ਉੱਚੀ ਦੇ ਕੇ ਪੁਕਾਰ! ਹੇ ਲੈਸ਼ਾਹ, ਸੁਣ! ਹੇ ਅਨਾਥੋਥ, ਧਿਆਨ ਦੇ!

31ਮਦਮੇਨਾਹ ਨਗਰ ਭੱਜ ਤੁਰਿਆ, ਗੋਬੀਮ ਨਗਰ ਦੇ ਵਾਸੀ ਪਨਾਹ ਭਾਲਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.