ਯਸ਼ਾਯਾਹ 15

ਉਨ੍ਹਾਂ ਦੀ ਦੁਹਾਈ ਮੋਆਬ ਦੀ ਸਰਹੱਦ ਦੇ ਨਾਲ ਗੂੰਜਦੀ ਹੈ; ਉਹਨਾਂ ਦਾ ਵਿਰਲਾਪ ਏਗਲਾਇਮ ਤੱਕ, ਉਹਨਾਂ ਦਾ ਵਿਰਲਾਪ ਬੀਅਰ-ਏਲਿਮ ਤੱਕ ਹੈ।

Isaiah 15:8 (UKJV) For the cry is gone round about the borders of Moab; the howling thereof unto Eglaim, and the howling thereof unto Beerelim.

6ਨਿਮਰੀਮ ਦੇ ਪਾਣੀ ਸੁੱਕ ਗਏ ਹਨ ਅਤੇ ਘਾਹ ਸੁੱਕ ਗਿਆ ਹੈ, ਬਨਸਪਤੀ ਖਤਮ ਹੋ ਗਈ ਹੈ ਅਤੇ ਕੁਝ ਵੀ ਹਰਾ ਨਹੀਂ ਬਚਿਆ ਹੈ।

7ਇਸ ਲਈ ਜੋ ਦੌਲਤ ਉਨ੍ਹਾਂ ਨੇ ਇਕੱਠੀ ਕੀਤੀ ਅਤੇ ਸੰਭਾਲੀ ਹੈ, ਉਹ ਉਸ ਨੂੰ ਅਰਬੀਮ ਦੀ ਘਾਟ ਉੱਤੇ ਲੈ ਜਾਂਦੇ ਹਨ।

8ਉਨ੍ਹਾਂ ਦੀ ਦੁਹਾਈ ਮੋਆਬ ਦੀ ਸਰਹੱਦ ਦੇ ਨਾਲ ਗੂੰਜਦੀ ਹੈ; ਉਹਨਾਂ ਦਾ ਵਿਰਲਾਪ ਏਗਲਾਇਮ ਤੱਕ, ਉਹਨਾਂ ਦਾ ਵਿਰਲਾਪ ਬੀਅਰ-ਏਲਿਮ ਤੱਕ ਹੈ।

9ਦੀਮੋਨਾ ਦਾ ਪਾਣੀ ਲਹੂ ਨਾਲ ਭਰਿਆ ਹੋਇਆ ਹੈ, ਪਰ ਮੈਂ ਦੀਮੋਨਾ ਉੱਤੇ ਹੋਰ ਵੀ ਮੁਸੀਬਤ ਲਿਆਵਾਂਗਾ ਮੋਆਬ ਦੇ ਭਗੌੜਿਆਂ ਉੱਤੇ ਅਤੇ ਦੇਸ ਵਿੱਚ ਰਹਿਣ ਵਾਲਿਆਂ ਉੱਤੇ ਬੱਬਰ ਸ਼ੇਰ ਲਿਆਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.