ਯਸ਼ਾਯਾਹ 15

ਦੀਮੋਨਾ ਦਾ ਪਾਣੀ ਲਹੂ ਨਾਲ ਭਰਿਆ ਹੋਇਆ ਹੈ, ਪਰ ਮੈਂ ਦੀਮੋਨਾ ਉੱਤੇ ਹੋਰ ਵੀ ਮੁਸੀਬਤ ਲਿਆਵਾਂਗਾ ਮੋਆਬ ਦੇ ਭਗੌੜਿਆਂ ਉੱਤੇ ਅਤੇ ਦੇਸ ਵਿੱਚ ਰਹਿਣ ਵਾਲਿਆਂ ਉੱਤੇ ਬੱਬਰ ਸ਼ੇਰ ਲਿਆਵਾਂਗਾ।

Isaiah 15:9 (UKJV) For the waters of Dimon shall be full of blood: for I will bring more upon Dimon, lions upon him that escapes of Moab, and upon the remnant of the land.

7ਇਸ ਲਈ ਜੋ ਦੌਲਤ ਉਨ੍ਹਾਂ ਨੇ ਇਕੱਠੀ ਕੀਤੀ ਅਤੇ ਸੰਭਾਲੀ ਹੈ, ਉਹ ਉਸ ਨੂੰ ਅਰਬੀਮ ਦੀ ਘਾਟ ਉੱਤੇ ਲੈ ਜਾਂਦੇ ਹਨ।

8ਉਨ੍ਹਾਂ ਦੀ ਦੁਹਾਈ ਮੋਆਬ ਦੀ ਸਰਹੱਦ ਦੇ ਨਾਲ ਗੂੰਜਦੀ ਹੈ; ਉਹਨਾਂ ਦਾ ਵਿਰਲਾਪ ਏਗਲਾਇਮ ਤੱਕ, ਉਹਨਾਂ ਦਾ ਵਿਰਲਾਪ ਬੀਅਰ-ਏਲਿਮ ਤੱਕ ਹੈ।

9ਦੀਮੋਨਾ ਦਾ ਪਾਣੀ ਲਹੂ ਨਾਲ ਭਰਿਆ ਹੋਇਆ ਹੈ, ਪਰ ਮੈਂ ਦੀਮੋਨਾ ਉੱਤੇ ਹੋਰ ਵੀ ਮੁਸੀਬਤ ਲਿਆਵਾਂਗਾ ਮੋਆਬ ਦੇ ਭਗੌੜਿਆਂ ਉੱਤੇ ਅਤੇ ਦੇਸ ਵਿੱਚ ਰਹਿਣ ਵਾਲਿਆਂ ਉੱਤੇ ਬੱਬਰ ਸ਼ੇਰ ਲਿਆਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.