ਯਸ਼ਾਯਾਹ 16

ਦੇਸ਼ ਦੇ ਹਾਕਮ ਲਈ ਲੇਲੇ ਭੇਜੋ, ਸੇਲਾ ਨਗਰ ਤੋਂ, ਮਾਰੂਥਲ ਦੇ ਪਾਰ, ਧੀ ਸੀਯੋਨ ਦੇ ਪਰਬਤ ਵੱਲ।

Isaiah 16:1 (UKJV) Send all of you the lamb to the ruler of the land from Sela to the wilderness, unto the mount of the daughter of Zion.

1ਦੇਸ਼ ਦੇ ਹਾਕਮ ਲਈ ਲੇਲੇ ਭੇਜੋ, ਸੇਲਾ ਨਗਰ ਤੋਂ, ਮਾਰੂਥਲ ਦੇ ਪਾਰ, ਧੀ ਸੀਯੋਨ ਦੇ ਪਰਬਤ ਵੱਲ।

2ਜਿਵੇਂ ਅਵਾਰਾ ਪੰਛੀ ਅਤੇ ਗੁਆਚੇ ਹੋਏ ਬੋਟ ਹੁੰਦੇ ਹਨ, ਉਸੇ ਤਰ੍ਹਾਂ ਹੀ ਅਰਨੋਨ ਦੇ ਪੱਤਣਾਂ ਉੱਤੇ ਮੋਆਬ ਦੀਆਂ ਧੀਆਂ ਹੋਣਗੀਆਂ।

3ਮੋਆਬ ਆਖਦਾ ਹੈ, “ਆਪਣਾ ਮਨ ਬਣਾ ਲੈ। ਇੱਕ ਫ਼ੈਸਲਾ ਦਿਓ। ਆਪਣਾ ਪਰਛਾਵਾਂ ਦੁਪਹਿਰ ਵੇਲੇ ਰਾਤ ਵਰਗਾ ਬਣਾ, ਭਗੌੜਿਆਂ ਨੂੰ ਲੁਕਾ, ਸ਼ਰਨਾਰਥੀਆਂ ਨੂੰ ਧੋਖਾ ਨਾ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.