ਯਸ਼ਾਯਾਹ 17

ਅਰੋਏਰ ਦੇ ਸ਼ਹਿਰ ਉਜਾੜ ਹੋ ਜਾਣਗੇ ਅਤੇ ਇੱਜੜਾਂ ਦੇ ਲਈ ਛੱਡ ਦਿੱਤੇ ਜਾਣਗੇ, ਜੋ ਉਨ੍ਹਾਂ ਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ।

Isaiah 17:2 (UKJV) The cities of Aroer are forsaken: they shall be for flocks, which shall lie down, and none shall make them afraid.

1ਦੰਮਿਸ਼ਕ ਦੇ ਵਿਰੁੱਧ ਇੱਕ ਭਵਿੱਖਬਾਣੀ: ਦੇਖੋ, ਦੰਮਿਸ਼ਕ ਹੁਣ ਇੱਕ ਸ਼ਹਿਰ ਨਹੀਂ ਰਹੇਗਾ ਪਰ ਖੰਡਰ ਦਾ ਢੇਰ ਬਣ ਜਾਵੇਗਾ।

2ਅਰੋਏਰ ਦੇ ਸ਼ਹਿਰ ਉਜਾੜ ਹੋ ਜਾਣਗੇ ਅਤੇ ਇੱਜੜਾਂ ਦੇ ਲਈ ਛੱਡ ਦਿੱਤੇ ਜਾਣਗੇ, ਜੋ ਉਨ੍ਹਾਂ ਨੂੰ ਡਰਾਉਣ ਵਾਲਾ ਕੋਈ ਨਹੀਂ ਹੋਵੇਗਾ।

3ਇਫ਼ਰਾਈਮ ਵਿੱਚੋਂ ਗੜ੍ਹ ਵਾਲੇ ਨਗਰ, ਦੰਮਿਸ਼ਕ ਵਿੱਚੋਂ ਰਾਜ, ਅਤੇ ਅਰਾਮ ਦੇ ਬਚੇ ਹੋਏ ਮੁੱਕ ਜਾਣਗੇ, ਅਤੇ ਜੋ ਹਾਲ ਇਸਰਾਏਲੀਆਂ ਦੇ ਪਰਤਾਪ ਦਾ ਹੋਇਆ, ਉਹੋ ਉਨ੍ਹਾਂ ਦਾ ਹਾਲ ਹੋਵੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

4“ਉਸ ਦਿਨ ਯਾਕੋਬ ਦੀ ਮਹਿਮਾ ਘੱਟ ਜਾਵੇਗੀ; ਉਸ ਦੇ ਸਰੀਰ ਦੀ ਚਰਬੀ ਨਸ਼ਟ ਹੋ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.