ਯਸ਼ਾਯਾਹ 31

ਉਨ੍ਹਾਂ ਦਾ ਗੜ੍ਹ ਦਹਿਸ਼ਤ ਦੇ ਕਾਰਨ ਡਿੱਗ ਜਾਵੇਗਾ, ਅਤੇ ਉਹ ਦੇ ਹਾਕਮ ਝੰਡੇ ਤੋਂ ਘਬਰਾ ਕੇ ਭੱਜ ਜਾਣਗੇ, ਯਾਹਵੇਹ ਦਾ ਵਾਕ ਹੈ, ਜਿਸ ਦੀ ਅੱਗ ਸੀਯੋਨ ਵਿੱਚ ਹੈ, ਜਿਸ ਦੀ ਭੱਠੀ ਯੇਰੂਸ਼ਲੇਮ ਵਿੱਚ ਹੈ।

Isaiah 31:9 (UKJV) And he shall pass over to his strong hold for fear, and his princes shall be afraid of the explicit sign, says the LORD, whose fire is in Zion, and his furnace in Jerusalem.

7ਕਿਉਂ ਜੋ ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਸੋਨੇ ਅਤੇ ਚਾਂਦੀ ਦੀਆਂ ਮੂਰਤੀਆਂ ਨੂੰ ਤਿਆਗ ਦੇਵੇਗਾ ਜੋ ਤੁਹਾਡੇ ਪਾਪੀ ਹੱਥਾਂ ਨੇ ਬਣਾਈਆਂ ਸਨ।

8ਅੱਸ਼ੂਰ ਕਿਸੇ ਮਨੁੱਖੀ ਤਲਵਾਰ ਨਾਲ ਨਹੀਂ ਡਿੱਗੇਗਾ, ਇੱਕ ਤਲਵਾਰ, ਜੋ ਆਦਮੀ ਦੀ ਨਹੀਂ, ਉਹਨਾਂ ਨੂੰ ਖਾ ਜਾਵੇਗੀ। ਉਹ ਤਲਵਾਰ ਦੇ ਸਾਹਮਣੇ ਭੱਜਣਗੇ ਅਤੇ ਉਨ੍ਹਾਂ ਦੇ ਜਵਾਨਾਂ ਨੂੰ ਜਬਰੀ ਮਜ਼ਦੂਰੀ ਕਰਵਾਈ ਜਾਵੇਗੀ।

9ਉਨ੍ਹਾਂ ਦਾ ਗੜ੍ਹ ਦਹਿਸ਼ਤ ਦੇ ਕਾਰਨ ਡਿੱਗ ਜਾਵੇਗਾ, ਅਤੇ ਉਹ ਦੇ ਹਾਕਮ ਝੰਡੇ ਤੋਂ ਘਬਰਾ ਕੇ ਭੱਜ ਜਾਣਗੇ, ਯਾਹਵੇਹ ਦਾ ਵਾਕ ਹੈ, ਜਿਸ ਦੀ ਅੱਗ ਸੀਯੋਨ ਵਿੱਚ ਹੈ, ਜਿਸ ਦੀ ਭੱਠੀ ਯੇਰੂਸ਼ਲੇਮ ਵਿੱਚ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.