ਯਸ਼ਾਯਾਹ 41

ਵੇਖੋ, ਉਹ ਸਭ ਝੂਠੇ ਹਨ! ਉਨ੍ਹਾਂ ਦੇ ਕੰਮ ਬੇਕਾਰ ਹਨ; ਉਹਨਾਂ ਦੀਆਂ ਤਸਵੀਰਾਂ ਹਵਾ ਅਤੇ ਉਲਝਣ ਹਨ।”

Isaiah 41:29 (UKJV) Behold, they are all vanity; their works are nothing: their molten images are wind and confusion.

27ਮੈਂ ਸਭ ਤੋਂ ਪਹਿਲਾਂ ਸੀਯੋਨ ਨੂੰ ਕਿਹਾ, ‘ਵੇਖੋ, ਉਹ ਇੱਥੇ ਹਨ!’ ਮੈਂ ਯੇਰੂਸ਼ਲੇਮ ਨੂੰ ਖੁਸ਼ਖਬਰੀ ਦਾ ਸੰਦੇਸ਼ਵਾਹਕ ਦਿੱਤਾ।

28ਮੈਂ ਵੇਖਦਾ ਹਾਂ ਪਰ ਕੋਈ ਨਹੀਂ ਹੈ, ਦੇਵਤਿਆਂ ਵਿੱਚ ਕੋਈ ਸਲਾਹ ਦੇਣ ਵਾਲਾ ਨਹੀਂ, ਜਦੋਂ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਤਾਂ ਕੋਈ ਉੱਤਰ ਦੇਣ ਵਾਲਾ ਨਹੀਂ ਹੈ।

29ਵੇਖੋ, ਉਹ ਸਭ ਝੂਠੇ ਹਨ! ਉਨ੍ਹਾਂ ਦੇ ਕੰਮ ਬੇਕਾਰ ਹਨ; ਉਹਨਾਂ ਦੀਆਂ ਤਸਵੀਰਾਂ ਹਵਾ ਅਤੇ ਉਲਝਣ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.