ਯਸ਼ਾਯਾਹ 45

ਪਰ ਇਸਰਾਏਲ ਦੇ ਸਾਰੇ ਉੱਤਰਾਧਿਕਾਰੀ ਯਾਹਵੇਹ ਵਿੱਚ ਛੁਟਕਾਰਾ ਪਾਉਣਗੇ ਅਤੇ ਉਸ ਵਿੱਚ ਆਪਣੀ ਸ਼ੇਖੀ ਮਾਰਨਗੇ।

Isaiah 45:25 (UKJV) In the LORD shall all the seed of Israel be justified, and shall glory.

23ਮੈਂ ਆਪਣੇ ਆਪ ਦੀ ਸਹੁੰ ਖਾਧੀ ਹੈ, ਮੇਰੇ ਮੂੰਹ ਨੇ ਪੂਰੀ ਖਰਿਆਈ ਨਾਲ ਇੱਕ ਅਜਿਹਾ ਬਚਨ ਬੋਲਿਆ ਹੈ, ਇੱਕ ਸ਼ਬਦ ਜੋ ਰੱਦ ਨਹੀਂ ਕੀਤਾ ਜਾਵੇਗਾ: ਹਰ ਗੋਡਾ ਮੇਰੇ ਅੱਗੇ ਝੁਕੇਗਾ; ਹਰ ਜ਼ੁਬਾਨ ਮੇਰੀ ਸਹੁੰ ਖਾਵੇਗੀ।

24ਉਹ ਮੇਰੇ ਬਾਰੇ ਆਖਣਗੇ, ‘ਇਕੱਲੇ ਯਾਹਵੇਹ ਵਿੱਚ ਹੀ ਛੁਟਕਾਰਾ ਅਤੇ ਸ਼ਕਤੀ ਹੈ।’ ”

25ਪਰ ਇਸਰਾਏਲ ਦੇ ਸਾਰੇ ਉੱਤਰਾਧਿਕਾਰੀ ਯਾਹਵੇਹ ਵਿੱਚ ਛੁਟਕਾਰਾ ਪਾਉਣਗੇ ਅਤੇ ਉਸ ਵਿੱਚ ਆਪਣੀ ਸ਼ੇਖੀ ਮਾਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.