ਯਸ਼ਾਯਾਹ 46

ਬੇਲ ਦੇਵਤਾ ਝੁਕ ਜਾਂਦਾ ਹੈ, ਨਬੋ ਦੇਵਤਾ ਝੁਕ ਜਾਂਦਾ ਹੈ; ਉਹਨਾਂ ਦੇ ਬੁੱਤ ਜਾਨਵਰਾਂ ਅਤੇ ਪਸ਼ੂਆਂ ਉੱਤੇ ਲੱਦੇ ਹੋਏ ਹਨ।

Isaiah 46:1 (UKJV) Bel bows down, Nebo stoops, their idols were upon the beasts, and upon the cattle: your carriages were heavy loaded; they are a burden to the weary beast.

1ਬੇਲ ਦੇਵਤਾ ਝੁਕ ਜਾਂਦਾ ਹੈ, ਨਬੋ ਦੇਵਤਾ ਝੁਕ ਜਾਂਦਾ ਹੈ; ਉਹਨਾਂ ਦੇ ਬੁੱਤ ਜਾਨਵਰਾਂ ਅਤੇ ਪਸ਼ੂਆਂ ਉੱਤੇ ਲੱਦੇ ਹੋਏ ਹਨ।

2ਉਹ ਇਕੱਠੇ ਝੁਕਦੇ ਅਤੇ ਮੱਥਾ ਟੇਕਦੇ ਹਨ; ਬੋਝ ਨੂੰ ਛੁਡਾਉਣ ਵਿੱਚ ਅਸਮਰੱਥ, ਉਹ ਆਪ ਹੀ ਗ਼ੁਲਾਮੀ ਵਿੱਚ ਚਲੇ ਜਾਂਦੇ ਹਨ।

3ਹੇ ਯਾਕੋਬ ਦੀ ਸੰਤਾਨ, ਮੇਰੀ ਗੱਲ ਸੁਣੋ, ਇਸਰਾਏਲ ਦੇ ਸਾਰੇ ਬਚੇ ਹੋਏ ਲੋਕੋ, ਤੁਹਾਨੂੰ ਜਿਨ੍ਹਾਂ ਨੂੰ ਮੈਂ ਤੁਹਾਡੇ ਜਨਮ ਤੋਂ ਸੰਭਾਲਿਆ ਹੈ, ਅਤੇ ਤੁਹਾਡੇ ਜਨਮ ਤੋਂ ਲੈ ਕੇ ਚੱਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.