ਯਸ਼ਾਯਾਹ 46

ਮੈਂ ਆਪਣੇ ਧਰਮ ਨੂੰ ਨੇੜੇ ਲਿਆ ਰਿਹਾ ਹਾਂ, ਉਹ ਦੂਰ ਨਹੀਂ ਹੈ। ਅਤੇ ਮੇਰੀ ਮੁਕਤੀ ਵਿੱਚ ਦੇਰੀ ਨਹੀਂ ਹੋਵੇਗੀ। ਮੈਂ ਸੀਯੋਨ ਨੂੰ ਮੁਕਤੀ ਦਿਆਂਗਾ, ਇਸਰਾਏਲ ਲਈ ਮੇਰੀ ਸ਼ਾਨ।”

Isaiah 46:13 (UKJV) I bring near my righteousness; it shall not be far off, and my salvation shall not tarry: and I will place salvation in Zion for Israel my glory.

11ਪੂਰਬ ਤੋਂ ਮੈਂ ਇੱਕ ਸ਼ਿਕਾਰੀ ਪੰਛੀ ਨੂੰ ਬੁਲਾਵਾਂਗਾ; ਦੂਰ-ਦੁਰਾਡੇ ਤੋਂ, ਮੇਰੇ ਮਕਸਦ ਨੂੰ ਪੂਰਾ ਕਰਨ ਲਈ ਇੱਕ ਆਦਮੀ, ਜੋ ਮੈਂ ਕਿਹਾ ਹੈ, ਉਹ ਮੈਂ ਨਿਭਾਵਾਂਗਾ; ਜੋ ਮੈਂ ਯੋਜਨਾ ਬਣਾਈ ਹੈ, ਉਹ ਮੈਂ ਕਰਾਂਗਾ।

12ਹੇ ਜ਼ਿੱਦੀ ਦਿਲ ਵਾਲਿਓ, ਮੇਰੀ ਸੁਣੋ, ਤੁਸੀਂ ਜਿਹੜੇ ਹੁਣ ਮੇਰੇ ਧਰਮ ਤੋਂ ਦੂਰ ਹੋ।

13ਮੈਂ ਆਪਣੇ ਧਰਮ ਨੂੰ ਨੇੜੇ ਲਿਆ ਰਿਹਾ ਹਾਂ, ਉਹ ਦੂਰ ਨਹੀਂ ਹੈ। ਅਤੇ ਮੇਰੀ ਮੁਕਤੀ ਵਿੱਚ ਦੇਰੀ ਨਹੀਂ ਹੋਵੇਗੀ। ਮੈਂ ਸੀਯੋਨ ਨੂੰ ਮੁਕਤੀ ਦਿਆਂਗਾ, ਇਸਰਾਏਲ ਲਈ ਮੇਰੀ ਸ਼ਾਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.