ਯਸ਼ਾਯਾਹ 55

ਕੰਡਿਆਲੀ ਝਾੜੀ ਦੀ ਥਾਂ ਸਰੂ ਦੇ ਰੁੱਖ ਉੱਗੇਗਾ, ਅਤੇ ਝਾੜੀਆਂ ਦੀ ਥਾਂ ਮਹਿੰਦੀ ਉੱਗੇਗੀ। ਇਸ ਤੋਂ ਯਾਹਵੇਹ ਲਈ ਨਾਮ ਹੋਵੇਗਾ, ਇੱਕ ਸਦੀਪਕ ਚਿੰਨ੍ਹ ਲਈ, ਜੋ ਸਦਾ ਲਈ ਕਾਇਮ ਰਹੇਗਾ।”

Isaiah 55:13 (UKJV) Instead of the thorn shall come up the fir tree, and instead of the brier shall come up the myrtle tree: and it shall be to the LORD for a name, for an everlasting sign that shall not be cut off.

11ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਇਹ ਮੇਰੇ ਕੋਲ ਖਾਲੀ ਨਹੀਂ ਮੁੜੇਗਾ, ਪਰ ਉਸ ਨੂੰ ਪੂਰਾ ਕਰੇਗਾ ਜੋ ਮੈਂ ਚਾਹੁੰਦਾ ਹਾਂ ਅਤੇ ਉਸ ਉਦੇਸ਼ ਨੂੰ ਪ੍ਰਾਪਤ ਕਰੇਗਾ ਜਿਸ ਲਈ ਮੈਂ ਇਸ ਨੂੰ ਭੇਜਿਆ ਹੈ।

12ਤੁਸੀਂ ਅਨੰਦ ਨਾਲ ਬਾਹਰ ਜਾਵੋਂਗੇ ਅਤੇ ਸ਼ਾਂਤੀ ਨਾਲ ਅੱਗੇ ਵਧੋਗੇ। ਪਹਾੜਾਂ ਅਤੇ ਟਿੱਬੇ ਤੁਹਾਡੇ ਸਾਹਮਣੇ ਖੁੱਲ੍ਹ ਕੇ ਜੈਕਾਰੇ ਗਜਾਉਣਗੇ, ਅਤੇ ਖੇਤ ਦੇ ਸਾਰੇ ਰੁੱਖ ਤਾੜੀਆਂ ਵਜਾਉਣਗੇ।

13ਕੰਡਿਆਲੀ ਝਾੜੀ ਦੀ ਥਾਂ ਸਰੂ ਦੇ ਰੁੱਖ ਉੱਗੇਗਾ, ਅਤੇ ਝਾੜੀਆਂ ਦੀ ਥਾਂ ਮਹਿੰਦੀ ਉੱਗੇਗੀ। ਇਸ ਤੋਂ ਯਾਹਵੇਹ ਲਈ ਨਾਮ ਹੋਵੇਗਾ, ਇੱਕ ਸਦੀਪਕ ਚਿੰਨ੍ਹ ਲਈ, ਜੋ ਸਦਾ ਲਈ ਕਾਇਮ ਰਹੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.