ਯਸ਼ਾਯਾਹ 64

ਇਸ ਸਭ ਤੋਂ ਬਾਅਦ, ਯਾਹਵੇਹ, ਕੀ ਤੂੰ ਆਪਣੇ ਆਪ ਨੂੰ ਰੋਕ ਲਵੇਗਾ? ਕੀ ਤੂੰ ਚੁੱਪ ਰਹੇਗਾ ਅਤੇ ਸਾਨੂੰ ਹੱਦੋਂ ਵੱਧ ਸਜ਼ਾ ਦੇਵੇਂਗਾ?

Isaiah 64:12 (UKJV) Will you refrain yourself for these things, O LORD? will you hold your peace, and afflict us very sore?

10ਤੇਰੇ ਪਵਿੱਤਰ ਸ਼ਹਿਰ ਉਜਾੜ ਹੋ ਗਏ ਹਨ। ਸੀਯੋਨ ਸੁੰਨਸਾਨ, ਯੇਰੂਸ਼ਲੇਮ ਵਿਰਾਨ ਹੋ ਗਿਆ ਹੈ।

11ਸਾਡਾ ਪਵਿੱਤਰ ਅਤੇ ਸ਼ਾਨਦਾਰ ਮੰਦਰ, ਜਿੱਥੇ ਸਾਡੇ ਪੁਰਖਿਆਂ ਨੇ ਤੇਰੀ ਉਸਤਤ ਕੀਤੀ ਸੀ, ਅੱਗ ਨਾਲ ਸਾੜ ਦਿੱਤਾ ਗਿਆ ਹੈ, ਅਤੇ ਉਹ ਸਭ ਕੁਝ ਜੋ ਸਾਡੇ ਕੋਲ ਰੱਖਿਆ ਹੋਇਆ ਸੀ ਤਬਾਹ ਹੋ ਗਿਆ ਹੈ।

12ਇਸ ਸਭ ਤੋਂ ਬਾਅਦ, ਯਾਹਵੇਹ, ਕੀ ਤੂੰ ਆਪਣੇ ਆਪ ਨੂੰ ਰੋਕ ਲਵੇਗਾ? ਕੀ ਤੂੰ ਚੁੱਪ ਰਹੇਗਾ ਅਤੇ ਸਾਨੂੰ ਹੱਦੋਂ ਵੱਧ ਸਜ਼ਾ ਦੇਵੇਂਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.