ਅੱਯੋਬ 10

ਤੂੰ ਮੈਨੂੰ ਜੀਵਨ ਬਖ਼ਸ਼ਿਆ ਅਤੇ ਮੈਨੂੰ ਦਿਆਲਤਾ ਵਿਖਾਈ, ਅਤੇ ਆਪਣੇ ਉਪਦੇਸ਼ ਵਿੱਚ ਮੇਰੀ ਆਤਮਾ ਦੀ ਨਿਗਰਾਨੀ ਕੀਤੀ।

Job 10:12 (UKJV) You have granted me life and favour, and your visitation has preserved my spirit.

10ਕੀ ਤੂੰ ਮੈਨੂੰ ਦੁੱਧ ਵਾਂਗੂੰ ਨਹੀਂ ਡੋਲ੍ਹਿਆ ਅਤੇ ਦਹੀ ਵਾਂਗ ਨਹੀਂ ਜਮਾਇਆ,

11ਕੀ ਮੈਨੂੰ ਚਮੜੀ ਅਤੇ ਮਾਸ ਨਹੀਂ ਪਹਿਨਾਇਆ ਅਤੇ ਮੈਨੂੰ ਹੱਡੀਆਂ ਅਤੇ ਨਸਾਂ ਨਾਲ ਨਹੀਂ ਬੁਣਿਆ?

12ਤੂੰ ਮੈਨੂੰ ਜੀਵਨ ਬਖ਼ਸ਼ਿਆ ਅਤੇ ਮੈਨੂੰ ਦਿਆਲਤਾ ਵਿਖਾਈ, ਅਤੇ ਆਪਣੇ ਉਪਦੇਸ਼ ਵਿੱਚ ਮੇਰੀ ਆਤਮਾ ਦੀ ਨਿਗਰਾਨੀ ਕੀਤੀ।

13“ਪਰ ਇਹ ਉਹ ਹੈ ਜੋ ਤੁਸੀਂ ਆਪਣੇ ਦਿਲ ਵਿੱਚ ਛੁਪਾਇਆ ਸੀ, ਅਤੇ ਮੈਂ ਜਾਣਦਾ ਹਾਂ ਕਿ ਇਹ ਤੁਹਾਡੇ ਮਨ ਵਿੱਚ ਸੀ:

14ਜੇਕਰ ਮੈਂ ਪਾਪ ਕਰਾਂ, ਤਾਂ ਤੂੰ ਮੈਨੂੰ ਦੇਖ ਲਵੇਂਗਾ ਅਤੇ ਮੈਨੂੰ ਨਿਰਦੋਸ਼ ਨਹੀਂ ਛੱਡੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.