16ਤਾਕਤ ਅਤੇ ਸੂਝ ਉਸ ਲਈ ਹੈ; ਧੋਖਾ ਖਾਣ ਵਾਲੇ ਅਤੇ ਧੋਖੇਬਾਜ਼ ਦੋਵੇਂ ਉਸ ਦੇ ਹਨ।
17ਉਹ ਹਾਕਮਾਂ ਨੂੰ ਲਾਹ ਕੇ ਲੈ ਜਾਂਦਾ ਹੈ ਅਤੇ ਨਿਆਂਈਆ ਨੂੰ ਮੂਰਖ ਬਣਾਉਂਦਾ ਹੈ।
18ਉਹ ਰਾਜਿਆਂ ਦੁਆਰਾ ਪਹਿਨੇ ਹੋਏ ਸੰਗਲ ਲਾਹ ਲੈਂਦਾ ਹਨ ਅਤੇ ਉਹਨਾਂ ਦੇ ਲੱਕ ਨੂੰ ਬੰਧਨਾਂ ਨਾਲ ਬੰਨ੍ਹ ਦਿੰਦਾ ਹੈ।
19ਉਹ ਜਾਜਕਾਂ ਨੂੰ ਨੰਗ੍ਹੇ ਪੈਰੀ ਗੁਲਾਮੀ ਵਿੱਚ ਲੈ ਜਾਂਦਾ ਹੈ, ਅਤੇ ਲੰਬੇ ਸਮੇਂ ਤੋਂ ਸਥਾਪਤ ਅਧਿਕਾਰੀਆਂ ਨੂੰ ਉਖਾੜ ਸੁੱਟਦਾ ਹੈ।
20ਉਹ ਭਰੋਸੇਮੰਦ ਸਲਾਹਕਾਰਾਂ ਦੇ ਬੁੱਲ੍ਹਾਂ ਨੂੰ ਚੁੱਪ ਕਰਾਉਂਦਾ ਹੈ ਅਤੇ ਬਜ਼ੁਰਗਾਂ ਦੀ ਸਮਝ ਖੋਹ ਲੈਂਦਾ ਹੈ।