ਅੱਯੋਬ 12

ਉਹ ਧਰਤੀ ਦੇ ਆਗੂਆਂ ਨੂੰ ਉਹਨਾਂ ਦੇ ਕਾਰਨਾਂ ਤੋਂ ਵਾਂਝਾ ਕਰਦਾ ਹੈ; ਪਰਮੇਸ਼ਵਰ ਉਹਨਾਂ ਨੂੰ ਬੇਕਾਰ ਰਹਿੰਦ-ਖੂੰਹਦ ਵਿੱਚ ਭਟਕਾਉਂਦਾ ਹੈ।

Job 12:24 (UKJV) He takes away the heart of the chief of the people of the earth, and causes them to wander in a wilderness where there is no way.

22ਉਹ ਹਨੇਰੇ ਦੀਆਂ ਡੂੰਘੀਆਂ ਗੱਲਾਂ ਨੂੰ ਪ੍ਰਗਟ ਕਰਦਾ ਹੈ ਅਤੇ ਹਨੇਰੇ ਨੂੰ ਚਾਨਣ ਵਿੱਚ ਲਿਆਉਂਦਾ ਹੈ।

23ਉਹ ਕੌਮਾਂ ਨੂੰ ਮਹਾਨ ਬਣਾਉਂਦਾ ਹੈ ਅਤੇ ਉਹਨਾਂ ਨੂੰ ਤਬਾਹ ਕਰਦਾ ਹੈ; ਉਹ ਕੌਮਾਂ ਨੂੰ ਵੱਡਾ ਕਰਦਾ ਹੈ ਅਤੇ ਉਹਨਾਂ ਨੂੰ ਖਿੰਡਾਉਂਦਾ ਹੈ।

24ਉਹ ਧਰਤੀ ਦੇ ਆਗੂਆਂ ਨੂੰ ਉਹਨਾਂ ਦੇ ਕਾਰਨਾਂ ਤੋਂ ਵਾਂਝਾ ਕਰਦਾ ਹੈ; ਪਰਮੇਸ਼ਵਰ ਉਹਨਾਂ ਨੂੰ ਬੇਕਾਰ ਰਹਿੰਦ-ਖੂੰਹਦ ਵਿੱਚ ਭਟਕਾਉਂਦਾ ਹੈ।

25ਉਹ ਹਨ੍ਹੇਰੇ ਵਿੱਚ ਬਿਨ੍ਹਾ ਚਾਨਣ ਤੋਂ ਟੋਹਦੇ ਫਿਰਦੇ ਹਨ। ਉਹ ਉਹਨਾਂ ਨੂੰ ਸ਼ਰਾਬੀ ਵਾਂਗੂੰ ਭਟਕਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.