ਅੱਯੋਬ 21

ਉਹਨਾਂ ਦੇ ਚਾਲ-ਚਲਣ ਨੂੰ ਉਹਨਾਂ ਦੇ ਚਿਹਰੇ ਉੱਤੇ ਕੌਣ ਨਿੰਦਦਾ ਹੈ? ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਕੌਣ ਦਿੰਦਾ ਹੈ?

Job 21:31 (UKJV) Who shall declare his way to his face? and who shall repay him what he has done?

29ਕੀ ਤੁਸੀਂ ਯਾਤਰਾ ਕਰਨ ਵਾਲਿਆਂ ਨੂੰ ਕਦੇ ਸਵਾਲ ਨਹੀਂ ਕੀਤਾ? ਅਤੇ ਉਹਨਾਂ ਦੇ ਨਿਸ਼ਾਨਾ ਨੂੰ ਨਹੀਂ ਪਹਿਚਾਣਦੇ

30ਭਈ ਦੁਸ਼ਟ ਬਿਪਤਾ ਦੇ ਦਿਨ ਤੋਂ ਬਚੇ, ਕਿ ਉਹ ਕ੍ਰੋਧ ਦੇ ਦਿਨ ਤੋਂ ਬਚੇ?

31ਉਹਨਾਂ ਦੇ ਚਾਲ-ਚਲਣ ਨੂੰ ਉਹਨਾਂ ਦੇ ਚਿਹਰੇ ਉੱਤੇ ਕੌਣ ਨਿੰਦਦਾ ਹੈ? ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਕੌਣ ਦਿੰਦਾ ਹੈ?

32ਉਹਨਾਂ ਨੂੰ ਕਬਰ ਵਿੱਚ ਲਿਜਾਇਆ ਜਾਂਦਾ ਹੈ, ਅਤੇ ਉਹਨਾਂ ਦੀਆਂ ਕਬਰਾਂ ਉੱਤੇ ਪਹਿਰਾ ਦਿੱਤਾ ਜਾਂਦਾ ਹੈ।

33ਵਾਦੀ ਦੀ ਮਿੱਟੀ ਉਹਨਾਂ ਲਈ ਮਿੱਠੀ ਹੈ; ਹਰ ਕੋਈ ਉਹਨਾਂ ਦੇ ਮਗਰ ਆਉਂਦਾ ਹੈ, ਅਤੇ ਅਣਗਿਣਤ ਭੀੜ ਉਹਨਾਂ ਦੇ ਅੱਗੇ ਚੱਲਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.