ਅੱਯੋਬ 21

ਵਾਦੀ ਦੀ ਮਿੱਟੀ ਉਹਨਾਂ ਲਈ ਮਿੱਠੀ ਹੈ; ਹਰ ਕੋਈ ਉਹਨਾਂ ਦੇ ਮਗਰ ਆਉਂਦਾ ਹੈ, ਅਤੇ ਅਣਗਿਣਤ ਭੀੜ ਉਹਨਾਂ ਦੇ ਅੱਗੇ ਚੱਲਦੀ ਹੈ।

Job 21:33 (UKJV) The clods of the valley shall be sweet unto him, and every man shall draw after him, as there are innumerable before him.

31ਉਹਨਾਂ ਦੇ ਚਾਲ-ਚਲਣ ਨੂੰ ਉਹਨਾਂ ਦੇ ਚਿਹਰੇ ਉੱਤੇ ਕੌਣ ਨਿੰਦਦਾ ਹੈ? ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਬਦਲਾ ਕੌਣ ਦਿੰਦਾ ਹੈ?

32ਉਹਨਾਂ ਨੂੰ ਕਬਰ ਵਿੱਚ ਲਿਜਾਇਆ ਜਾਂਦਾ ਹੈ, ਅਤੇ ਉਹਨਾਂ ਦੀਆਂ ਕਬਰਾਂ ਉੱਤੇ ਪਹਿਰਾ ਦਿੱਤਾ ਜਾਂਦਾ ਹੈ।

33ਵਾਦੀ ਦੀ ਮਿੱਟੀ ਉਹਨਾਂ ਲਈ ਮਿੱਠੀ ਹੈ; ਹਰ ਕੋਈ ਉਹਨਾਂ ਦੇ ਮਗਰ ਆਉਂਦਾ ਹੈ, ਅਤੇ ਅਣਗਿਣਤ ਭੀੜ ਉਹਨਾਂ ਦੇ ਅੱਗੇ ਚੱਲਦੀ ਹੈ।

34“ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ? ਤੁਹਾਡੇ ਜਵਾਬਾਂ ਵਿੱਚ ਝੂਠ ਤੋਂ ਇਲਾਵਾ ਕੁਝ ਨਹੀਂ ਬਚਿਆ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.