ਅੱਯੋਬ 21

“ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ? ਤੁਹਾਡੇ ਜਵਾਬਾਂ ਵਿੱਚ ਝੂਠ ਤੋਂ ਇਲਾਵਾ ਕੁਝ ਨਹੀਂ ਬਚਿਆ!”

Job 21:34 (UKJV) How then comfort all of you me in vain, seeing in your answers there remains falsehood?

32ਉਹਨਾਂ ਨੂੰ ਕਬਰ ਵਿੱਚ ਲਿਜਾਇਆ ਜਾਂਦਾ ਹੈ, ਅਤੇ ਉਹਨਾਂ ਦੀਆਂ ਕਬਰਾਂ ਉੱਤੇ ਪਹਿਰਾ ਦਿੱਤਾ ਜਾਂਦਾ ਹੈ।

33ਵਾਦੀ ਦੀ ਮਿੱਟੀ ਉਹਨਾਂ ਲਈ ਮਿੱਠੀ ਹੈ; ਹਰ ਕੋਈ ਉਹਨਾਂ ਦੇ ਮਗਰ ਆਉਂਦਾ ਹੈ, ਅਤੇ ਅਣਗਿਣਤ ਭੀੜ ਉਹਨਾਂ ਦੇ ਅੱਗੇ ਚੱਲਦੀ ਹੈ।

34“ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ? ਤੁਹਾਡੇ ਜਵਾਬਾਂ ਵਿੱਚ ਝੂਠ ਤੋਂ ਇਲਾਵਾ ਕੁਝ ਨਹੀਂ ਬਚਿਆ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.