ਅੱਯੋਬ 25

“ਦਬਦਬਾ ਅਤੇ ਡਰ ਪਰਮੇਸ਼ਵਰ ਦਾ ਹੈ; ਉਹ ਸਵਰਗ ਦੀਆਂ ਉਚਾਈਆਂ ਵਿੱਚ ਵਿਵਸਥਾ ਕਾਇਮ ਕਰਦਾ ਹੈ।

Job 25:2 (UKJV) Dominion and fear are with him, he makes peace in his high places.

1ਤਦ ਬਿਲਦਦ ਸ਼ੂਹੀ ਨੇ ਉੱਤਰ ਦਿੱਤਾ:

2“ਦਬਦਬਾ ਅਤੇ ਡਰ ਪਰਮੇਸ਼ਵਰ ਦਾ ਹੈ; ਉਹ ਸਵਰਗ ਦੀਆਂ ਉਚਾਈਆਂ ਵਿੱਚ ਵਿਵਸਥਾ ਕਾਇਮ ਕਰਦਾ ਹੈ।

3ਕੀ ਉਸ ਦੀਆਂ ਫੌਜਾਂ ਦੀ ਗਿਣਤੀ ਹੋ ਸਕਦੀ ਹੈ? ਅਤੇ ਕੌਣ ਹੈ ਜਿਸ ਦੇ ਉੱਤੇ ਉਸਦਾ ਚਾਨਣ ਨਹੀਂ ਪੈਂਦਾ ਹੈ?

4ਤਾਂ ਫਿਰ ਇੱਕ ਪ੍ਰਾਣੀ ਪਰਮੇਸ਼ਵਰ ਦੇ ਅੱਗੇ ਧਰਮੀ ਕਿਵੇਂ ਹੋ ਸਕਦਾ ਹੈ? ਔਰਤ ਤੋਂ ਜੰਮਿਆ ਹੋਇਆ ਪਵਿੱਤਰ ਕਿਵੇਂ ਹੋ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.