ਅੱਯੋਬ 25

ਜੇ ਚੰਨ ਵੀ ਚਮਕੀਲਾ ਨਹੀਂ ਹੈ ਅਤੇ ਤਾਰੇ ਵੀ ਉਸ ਦੀਆਂ ਅੱਖਾਂ ਵਿੱਚ ਸ਼ੁੱਧ ਨਹੀਂ ਹਨ,

Job 25:5 (UKJV) Behold even to the moon, and it shines not; yea, the stars are not pure in his sight.

3ਕੀ ਉਸ ਦੀਆਂ ਫੌਜਾਂ ਦੀ ਗਿਣਤੀ ਹੋ ਸਕਦੀ ਹੈ? ਅਤੇ ਕੌਣ ਹੈ ਜਿਸ ਦੇ ਉੱਤੇ ਉਸਦਾ ਚਾਨਣ ਨਹੀਂ ਪੈਂਦਾ ਹੈ?

4ਤਾਂ ਫਿਰ ਇੱਕ ਪ੍ਰਾਣੀ ਪਰਮੇਸ਼ਵਰ ਦੇ ਅੱਗੇ ਧਰਮੀ ਕਿਵੇਂ ਹੋ ਸਕਦਾ ਹੈ? ਔਰਤ ਤੋਂ ਜੰਮਿਆ ਹੋਇਆ ਪਵਿੱਤਰ ਕਿਵੇਂ ਹੋ ਸਕਦਾ ਹੈ?

5ਜੇ ਚੰਨ ਵੀ ਚਮਕੀਲਾ ਨਹੀਂ ਹੈ ਅਤੇ ਤਾਰੇ ਵੀ ਉਸ ਦੀਆਂ ਅੱਖਾਂ ਵਿੱਚ ਸ਼ੁੱਧ ਨਹੀਂ ਹਨ,

6ਫਿਰ ਮਨੁੱਖ ਕੀ ਹੈ, ਉਹ ਤਾਂ ਸਿਰਫ ਇੱਕ ਕੀੜਾ ਹੈ, ਇੱਕ ਮਨੁੱਖ, ਜੋ ਸਿਰਫ ਇੱਕ ਕੀੜਾ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.