ਅੱਯੋਬ 25

ਫਿਰ ਮਨੁੱਖ ਕੀ ਹੈ, ਉਹ ਤਾਂ ਸਿਰਫ ਇੱਕ ਕੀੜਾ ਹੈ, ਇੱਕ ਮਨੁੱਖ, ਜੋ ਸਿਰਫ ਇੱਕ ਕੀੜਾ ਹੈ!”

Job 25:6 (UKJV) How much less man, that is a worm? and the son of man, which is a worm?

4ਤਾਂ ਫਿਰ ਇੱਕ ਪ੍ਰਾਣੀ ਪਰਮੇਸ਼ਵਰ ਦੇ ਅੱਗੇ ਧਰਮੀ ਕਿਵੇਂ ਹੋ ਸਕਦਾ ਹੈ? ਔਰਤ ਤੋਂ ਜੰਮਿਆ ਹੋਇਆ ਪਵਿੱਤਰ ਕਿਵੇਂ ਹੋ ਸਕਦਾ ਹੈ?

5ਜੇ ਚੰਨ ਵੀ ਚਮਕੀਲਾ ਨਹੀਂ ਹੈ ਅਤੇ ਤਾਰੇ ਵੀ ਉਸ ਦੀਆਂ ਅੱਖਾਂ ਵਿੱਚ ਸ਼ੁੱਧ ਨਹੀਂ ਹਨ,

6ਫਿਰ ਮਨੁੱਖ ਕੀ ਹੈ, ਉਹ ਤਾਂ ਸਿਰਫ ਇੱਕ ਕੀੜਾ ਹੈ, ਇੱਕ ਮਨੁੱਖ, ਜੋ ਸਿਰਫ ਇੱਕ ਕੀੜਾ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.