ਅੱਯੋਬ 3

ਮੈਨੂੰ ਕੋਈ ਸ਼ਾਂਤੀ ਨਹੀਂ, ਕੋਈ ਚੈਨ ਨਹੀਂ ਹੈ; ਮੇਰੇ ਕੋਲ ਆਰਾਮ ਨਹੀਂ ਹੈ, ਪਰ ਸਿਰਫ ਬਚੈਨੀ ਹੈ।”

Job 3:26 (UKJV) I was not in safety, neither had I rest, neither was I quiet; yet trouble came.

24ਕਿਉਂਕਿ ਹਾਉਂਕਾ ਭਰਨਾ ਮੇਰਾ ਰੋਜ਼ਾਨਾ ਭੋਜਨ ਬਣ ਗਿਆ ਹੈ; ਮੇਰੇ ਹਾਉਂਕੇ ਪਾਣੀ ਵਾਂਗ ਵਗਦੇ ਹਨ।

25ਜਿਸ ਦਾ ਮੈਨੂੰ ਡਰ ਸੀ ਉਹ ਮੇਰੇ ਉੱਤੇ ਆ ਗਿਆ ਹੈ; ਜਿਸ ਤੋਂ ਮੈਂ ਡਰਦਾ ਸੀ ਉਹ ਹੀ ਮੇਰੇ ਨਾਲ ਵਾਪਰਿਆ ਹੈ।

26ਮੈਨੂੰ ਕੋਈ ਸ਼ਾਂਤੀ ਨਹੀਂ, ਕੋਈ ਚੈਨ ਨਹੀਂ ਹੈ; ਮੇਰੇ ਕੋਲ ਆਰਾਮ ਨਹੀਂ ਹੈ, ਪਰ ਸਿਰਫ ਬਚੈਨੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.