ਅੱਯੋਬ 3

ਕਿਉਂਕਿ ਹਾਉਂਕਾ ਭਰਨਾ ਮੇਰਾ ਰੋਜ਼ਾਨਾ ਭੋਜਨ ਬਣ ਗਿਆ ਹੈ; ਮੇਰੇ ਹਾਉਂਕੇ ਪਾਣੀ ਵਾਂਗ ਵਗਦੇ ਹਨ।

Job 3:24 (UKJV) For my sighing comes before I eat, and my roarings are poured out like the waters.

22ਜੋ ਅਨੰਦ ਨਾਲ ਭਰੇ ਹੋਏ ਹਨ ਅਤੇ ਜਦੋਂ ਉਹ ਕਬਰ ਤੇ ਪਹੁੰਚਦੇ ਹਨ ਤਾਂ ਅਨੰਦ ਕਰਦੇ ਹਨ?

23ਉਸ ਮਨੁੱਖ ਨੂੰ ਜੀਵਨ ਕਿਉਂ ਦਿੱਤਾ ਗਿਆ ਹੈ, ਜਿਸ ਦਾ ਰਾਹ ਲੁਕਿਆ ਹੋਇਆ ਹੈ, ਜਿਸ ਦੇ ਦੁਆਲੇ ਪਰਮੇਸ਼ਵਰ ਨੇ ਵਾੜ ਲਗਾਈ ਹੋਈ ਹੈ?

24ਕਿਉਂਕਿ ਹਾਉਂਕਾ ਭਰਨਾ ਮੇਰਾ ਰੋਜ਼ਾਨਾ ਭੋਜਨ ਬਣ ਗਿਆ ਹੈ; ਮੇਰੇ ਹਾਉਂਕੇ ਪਾਣੀ ਵਾਂਗ ਵਗਦੇ ਹਨ।

25ਜਿਸ ਦਾ ਮੈਨੂੰ ਡਰ ਸੀ ਉਹ ਮੇਰੇ ਉੱਤੇ ਆ ਗਿਆ ਹੈ; ਜਿਸ ਤੋਂ ਮੈਂ ਡਰਦਾ ਸੀ ਉਹ ਹੀ ਮੇਰੇ ਨਾਲ ਵਾਪਰਿਆ ਹੈ।

26ਮੈਨੂੰ ਕੋਈ ਸ਼ਾਂਤੀ ਨਹੀਂ, ਕੋਈ ਚੈਨ ਨਹੀਂ ਹੈ; ਮੇਰੇ ਕੋਲ ਆਰਾਮ ਨਹੀਂ ਹੈ, ਪਰ ਸਿਰਫ ਬਚੈਨੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.