ਅੱਯੋਬ 30

“ਪਰ ਹੁਣ ਉਹ ਮੇਰਾ ਮਜ਼ਾਕ ਉਡਾਉਂਦੇ ਹਨ, ਜੋ ਮੇਰੇ ਤੋਂ ਛੋਟੇ ਆਦਮੀ ਹਨ, ਜਿਨ੍ਹਾਂ ਦੇ ਪਿਉ, ਦਾਦਿਆਂ ਨੂੰ ਮੈਂ ਆਪਣੀਆਂ ਭੇਡਾਂ ਦੇ ਰਾਖੇ ਕੁੱਤਿਆਂ ਨਾਲ ਰੱਖਣ ਲਈ ਤੁੱਛ ਸਮਝਦਾ ਸੀ।

Job 30:1 (UKJV) But now they that are younger than I have me in derision, whose fathers I would have disdained to have set with the dogs of my flock.

1“ਪਰ ਹੁਣ ਉਹ ਮੇਰਾ ਮਜ਼ਾਕ ਉਡਾਉਂਦੇ ਹਨ, ਜੋ ਮੇਰੇ ਤੋਂ ਛੋਟੇ ਆਦਮੀ ਹਨ, ਜਿਨ੍ਹਾਂ ਦੇ ਪਿਉ, ਦਾਦਿਆਂ ਨੂੰ ਮੈਂ ਆਪਣੀਆਂ ਭੇਡਾਂ ਦੇ ਰਾਖੇ ਕੁੱਤਿਆਂ ਨਾਲ ਰੱਖਣ ਲਈ ਤੁੱਛ ਸਮਝਦਾ ਸੀ।

2ਉਹਨਾਂ ਦੇ ਹੱਥਾਂ ਦੀ ਤਾਕਤ ਮੇਰੇ ਲਈ ਕੀ ਕੰਮ ਆਈ, ਕਿਉਂਕਿ ਉਹਨਾਂ ਦਾ ਜੋਸ਼ ਉਹਨਾਂ ਵਿੱਚੋਂ ਚਲਾ ਗਿਆ ਸੀ?

3ਥੁੜ ਅਤੇ ਭੁੱਖ ਤੋਂ ਤੰਗ, ਉਹ ਸੁੰਨਸਾਨ ਜ਼ਮੀਨ ਰਾਤ ਨੂੰ ਉਜਾੜ ਜ਼ਮੀਨਾਂ ਵਿੱਚ ਘੁੰਮਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.