ਅੱਯੋਬ 30

ਉਹਨਾਂ ਦੇ ਹੱਥਾਂ ਦੀ ਤਾਕਤ ਮੇਰੇ ਲਈ ਕੀ ਕੰਮ ਆਈ, ਕਿਉਂਕਿ ਉਹਨਾਂ ਦਾ ਜੋਸ਼ ਉਹਨਾਂ ਵਿੱਚੋਂ ਚਲਾ ਗਿਆ ਸੀ?

Job 30:2 (UKJV) Yea, whereto might the strength of their hands profit me, in whom old age was perished?

1“ਪਰ ਹੁਣ ਉਹ ਮੇਰਾ ਮਜ਼ਾਕ ਉਡਾਉਂਦੇ ਹਨ, ਜੋ ਮੇਰੇ ਤੋਂ ਛੋਟੇ ਆਦਮੀ ਹਨ, ਜਿਨ੍ਹਾਂ ਦੇ ਪਿਉ, ਦਾਦਿਆਂ ਨੂੰ ਮੈਂ ਆਪਣੀਆਂ ਭੇਡਾਂ ਦੇ ਰਾਖੇ ਕੁੱਤਿਆਂ ਨਾਲ ਰੱਖਣ ਲਈ ਤੁੱਛ ਸਮਝਦਾ ਸੀ।

2ਉਹਨਾਂ ਦੇ ਹੱਥਾਂ ਦੀ ਤਾਕਤ ਮੇਰੇ ਲਈ ਕੀ ਕੰਮ ਆਈ, ਕਿਉਂਕਿ ਉਹਨਾਂ ਦਾ ਜੋਸ਼ ਉਹਨਾਂ ਵਿੱਚੋਂ ਚਲਾ ਗਿਆ ਸੀ?

3ਥੁੜ ਅਤੇ ਭੁੱਖ ਤੋਂ ਤੰਗ, ਉਹ ਸੁੰਨਸਾਨ ਜ਼ਮੀਨ ਰਾਤ ਨੂੰ ਉਜਾੜ ਜ਼ਮੀਨਾਂ ਵਿੱਚ ਘੁੰਮਦੇ ਹਨ।

4ਉਹ ਝਾੜੀਆਂ ਵਿਚੋਂ ਪੌਦੇ ਤੋੜਦੇ ਕੇ ਖਾਦੇਂ ਸਨ, ਅਤੇ ਝਾੜੂ ਦੀਆਂ ਝੜ੍ਹਾਂ ਉਹਨਾਂ ਦਾ ਭੋਜਨ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.