ਅੱਯੋਬ 38

ਜਦੋਂ ਮੈਂ ਉਹ ਦੇ ਲਈ ਸੀਮਾਵਾਂ ਨਿਰਧਾਰਤ ਕੀਤੀਆਂ ਅਤੇ ਉਹ ਦੇ ਦਰਵਾਜ਼ੇ ਅਤੇ ਪੱਟੀਆਂ ਨੂੰ ਥਾਂਵਾਂ ਉੱਤੇ ਰੱਖਿਆ,

Job 38:10 (UKJV) And brake up for it my decreed place, and set bars and doors,

8“ਕਿਸ ਨੇ ਸਮੁੰਦਰ ਨੂੰ ਦਰਵਾਜ਼ਿਆਂ ਦੇ ਪਿੱਛੇ ਬੰਦ ਕਰ ਦਿੱਤਾ ਹੈ ਜਦੋਂ ਇਹ ਕੁੱਖ ਵਿੱਚੋਂ ਫੁੱਟਦਾ ਹੈ,

9ਜਦੋਂ ਮੈਂ ਬੱਦਲਾਂ ਨੂੰ ਉਹ ਦਾ ਬਸਤਰ ਬਣਾਇਆ, ਅਤੇ ਉਹ ਨੂੰ ਸੰਘਣੇ ਹਨੇਰੇ ਵਿੱਚ ਲਪੇਟਿਆ,

10ਜਦੋਂ ਮੈਂ ਉਹ ਦੇ ਲਈ ਸੀਮਾਵਾਂ ਨਿਰਧਾਰਤ ਕੀਤੀਆਂ ਅਤੇ ਉਹ ਦੇ ਦਰਵਾਜ਼ੇ ਅਤੇ ਪੱਟੀਆਂ ਨੂੰ ਥਾਂਵਾਂ ਉੱਤੇ ਰੱਖਿਆ,

11ਜਦੋਂ ਮੈਂ ਕਿਹਾ, ‘ਤੂੰ ਇੱਥੋ ਤੱਕ ਹੀ ਆਵੇਗਾ ਅਤੇ ਇਸ ਤੋਂ ਅੱਗੇ ਨਹੀਂ; ਇੱਥੇ ਤੁਹਾਡੀਆਂ ਹੰਕਾਰੀ ਲਹਿਰਾਂ ਕਿੱਥੇ ਰੁਕਦੀਆਂ ਹਨ’?

12“ਕੀ ਤੁਸੀਂ ਕਦੇ ਸਵੇਰ ਨੂੰ ਹੁਕਮ ਦਿੱਤਾ ਹੈ, ਜਾਂ ਸਵੇਰ ਨੂੰ ਉਹ ਦਾ ਸਥਾਨ ਵਿਖਾਇਆ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.