ਅੱਯੋਬ 38

ਜਿਹੜਾ ਮੀਂਹ ਦੇ ਝਰਨੇ ਲਈ ਇੱਕ ਰਸਤਾ, ਕੀ ਤੁਸੀਂ ਜਾਣਦੇ ਹੋ ਕਿ ਕਿਸ ਨੇ ਮੀਂਹ ਦੇ ਝਰਨੇ ਨੂੰ ਬਣਾਇਆ ਹੈ, ਜਾਂ ਬਿਜਲੀ ਦੀ ਦਿਸ਼ਾ ਕਿਸ ਨੇ ਨਿਰਧਾਰਤ ਕੀਤੀ ਹੈ,

Job 38:25 (UKJV) Who has divided a watercourse for the overflowing of waters, or a way for the lightning of thunder;

23ਜਿਸ ਨੂੰ ਮੈਂ ਮੁਸੀਬਤ ਦੇ ਸਮੇਂ ਲਈ, ਅਤੇ ਯੁੱਧ ਅਤੇ ਲੜਾਈ ਦੇ ਦਿਨਾਂ ਲਈ ਰੱਖਦਾ ਹਾਂ?

24ਉਸ ਥਾਂ ਦਾ ਰਸਤਾ ਕੀ ਹੈ ਜਿੱਥੇ ਬਿਜਲੀ ਖਿਲਾਰਦੀ ਹੈ, ਜਾਂ ਉਹ ਥਾਂ ਜਿੱਥੇ ਪੂਰਬੀ ਹਵਾਵਾਂ ਧਰਤੀ ਉੱਤੇ ਖਿੱਲਰਦੀਆਂ ਹਨ?

25ਜਿਹੜਾ ਮੀਂਹ ਦੇ ਝਰਨੇ ਲਈ ਇੱਕ ਰਸਤਾ, ਕੀ ਤੁਸੀਂ ਜਾਣਦੇ ਹੋ ਕਿ ਕਿਸ ਨੇ ਮੀਂਹ ਦੇ ਝਰਨੇ ਨੂੰ ਬਣਾਇਆ ਹੈ, ਜਾਂ ਬਿਜਲੀ ਦੀ ਦਿਸ਼ਾ ਕਿਸ ਨੇ ਨਿਰਧਾਰਤ ਕੀਤੀ ਹੈ,

26ਮਾਰੂਥਲ ਧਰਤੀ ਉੱਤੇ ਪਾਣੀ ਦੀ ਬਰਸਾਤ ਕਰਨ ਲਈ, ਉਹ ਬੰਜਰ ਧਰਤੀ ਜਿੱਥੇ ਕੋਈ ਨਹੀਂ ਰਹਿੰਦਾ,

27ਕੀ ਵਿਰਾਨ ਅਤੇ ਬੰਜਰ ਜ਼ਮੀਨ ਦੀ ਪਿਆਸ ਬੁਝੇ, ਅਤੇ ਉੱਥੇ ਘਾਹ ਦੇ ਬੀਜ ਉੱਗਣਗੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.