ਅੱਯੋਬ 38

ਬੱਦਲਾਂ ਨੂੰ ਗਿਣਨ ਦੀ ਸਿਆਣਪ ਕਿਸ ਕੋਲ ਹੈ? ਅਕਾਸ਼ ਦੇ ਪਾਣੀ ਦੇ ਘੜੇ ਉੱਤੇ ਕੌਣ ਟਿੱਕ ਸਕਦਾ ਹੈ

Job 38:37 (UKJV) Who can number the clouds in wisdom? or who can stay the bottles of heaven,

35ਕੀ ਤੂੰ ਉਹਨਾਂ ਦੇ ਰਾਹ ਵਿੱਚ ਬਿਜਲੀ ਨੂੰ ਭੇਜਦਾ ਹੈ? ਕੀ ਉਹ ਤੁਹਾਨੂੰ ਦੱਸਦੇ ਹਨ, ‘ਅਸੀਂ ਇੱਥੇ ਹਾਂ’?

36ਬਾਜ਼ ਪੰਛੀ ਵਿੱਚ ਅਜਿਹਾ ਗਿਆਨ ਕਿਸ ਨੇ ਸਥਾਪਿਤ ਕੀਤਾ ਹੈ, ਜਾਂ ਕੁੱਕੜ ਨੂੰ ਸਮਝ ਕਿਸਨੇ ਦਿੱਤੀ ਹੈ?

37ਬੱਦਲਾਂ ਨੂੰ ਗਿਣਨ ਦੀ ਸਿਆਣਪ ਕਿਸ ਕੋਲ ਹੈ? ਅਕਾਸ਼ ਦੇ ਪਾਣੀ ਦੇ ਘੜੇ ਉੱਤੇ ਕੌਣ ਟਿੱਕ ਸਕਦਾ ਹੈ

38ਜਦੋਂ ਧੂੜ ਕਠੋਰ ਹੋ ਜਾਂਦੀ ਹੈ ਅਤੇ ਧਰਤੀ ਦੇ ਢੱਕਣ ਇਕੱਠੇ ਚਿਪਕ ਜਾਂਦੇ ਹਨ?

39“ਕੀ ਤੂੰ ਸ਼ੇਰਨੀ ਲਈ ਸ਼ਿਕਾਰ ਕਰੇਗਾ, ਅਤੇ ਸ਼ੇਰਾਂ ਦੀ ਭੁੱਖ ਨੂੰ ਮਿਟਾਏਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.