38ਜਦੋਂ ਧੂੜ ਕਠੋਰ ਹੋ ਜਾਂਦੀ ਹੈ ਅਤੇ ਧਰਤੀ ਦੇ ਢੱਕਣ ਇਕੱਠੇ ਚਿਪਕ ਜਾਂਦੇ ਹਨ?
39“ਕੀ ਤੂੰ ਸ਼ੇਰਨੀ ਲਈ ਸ਼ਿਕਾਰ ਕਰੇਗਾ, ਅਤੇ ਸ਼ੇਰਾਂ ਦੀ ਭੁੱਖ ਨੂੰ ਮਿਟਾਏਗਾ?
40ਜਦੋਂ ਉਹ ਆਪਣੀਆਂ ਸੁਰੰਗਾਂ ਵਿੱਚ ਦਬਕੇ ਬੈਠਦੇ ਹਨ ਜਾਂ ਝਾੜੀਆਂ ਵਿੱਚ ਉਡੀਕ ਕਰਦੇ ਹਨ?
41ਕਾਂ ਨੂੰ ਭੋਜਨ ਕੌਣ ਦਿੰਦਾ ਹੈ ਜਦੋਂ ਉਸ ਦੇ ਬੱਚੇ ਪਰਮੇਸ਼ਵਰ ਨੂੰ ਪੁਕਾਰਦੇ ਹਨ ਅਤੇ ਭੋਜਨ ਦੀ ਘਾਟ ਲਈ ਭਟਕਦੇ ਫਿਰਦੇ ਹਨ?