ਅੱਯੋਬ 41

ਇਸ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ, ਅਤੇ ਇਸ ਦੇ ਮੂੰਹ ਵਿੱਚੋਂ ਅੱਗ ਦੀਆਂ ਅੰਗਾਰੀਆਂ ਨਿਕਲਦੀਆਂ ਹਨ।

Job 41:21 (UKJV) His breath kindles coals, and a flame goes out of his mouth.

19ਇਸ ਦੇ ਮੂੰਹ ਵਿੱਚੋਂ ਲਾਟਾਂ ਦੀ ਧਾਰਾ; ਅੱਗ ਦੀਆਂ ਚੰਗਿਆੜੀਆਂ ਨਿਕਲਦੀਆਂ ਹਨ।

20ਧੂੰਆਂ ਇਸ ਦੀਆਂ ਨਾਸਾਂ ਵਿੱਚੋਂ ਨਿਕਲਦਾ ਹੈ ਜਿਵੇਂ ਕਿ ਬਲਦੇ ਕਾਨੇ ਉੱਤੋਂ ਜਾਂ ਉਬਲਦੇ ਘੜੇ ਵਿੱਚੋਂ।

21ਇਸ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ, ਅਤੇ ਇਸ ਦੇ ਮੂੰਹ ਵਿੱਚੋਂ ਅੱਗ ਦੀਆਂ ਅੰਗਾਰੀਆਂ ਨਿਕਲਦੀਆਂ ਹਨ।

22ਤਾਕਤ ਇਸ ਦੀ ਗਰਦਨ ਵਿੱਚ ਰਹਿੰਦੀ ਹੈ; ਨਿਰਾਸ਼ਾ ਇਸਦੇ ਅੱਗੇ ਪਹਿਲਾਂ ਹੀ ਆ ਜਾਂਦੀ ਹੈ।

23ਇਸ ਦੇ ਮਾਸ ਦੀਆਂ ਤਹਿਆਂ ਕੱਸ ਕੇ ਜੁੜੀਆਂ ਹੋਈਆਂ ਹਨ; ਉਹ ਹਿੱਲ ਨਹੀਂ ਸਕਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.