ਅੱਯੋਬ 42

ਤੁਸੀਂ ਪੁੱਛਿਆ, ‘ਇਹ ਕੌਣ ਹੈ ਜੋ ਬਿਨਾਂ ਗਿਆਨ ਤੋਂ ਮੇਰੀਆਂ ਯੋਜਨਾਵਾਂ ਨੂੰ ਢੱਕਦਾ ਹੈ?’ ਨਿਸ਼ਚਤ ਤੌਰ ਤੇ ਮੈਂ ਉਹ ਗੱਲ ਬੋਲੀਆਂ ਜੋ ਮੈਂ ਨਹੀਂ ਸਮਝਦਾ ਸੀ, ਮੇਰੇ ਲਈ ਇਹਨਾਂ ਨੂੰ ਜਾਣਨਾ ਬਹੁਤ ਵਧੀਆ ਹੈ।

Job 42:3 (UKJV) Who is he that hides counsel without knowledge? therefore have I uttered that I understood not; things too wonderful for me, which I knew not.

1ਫਿਰ ਅੱਯੋਬ ਨੇ ਯਾਹਵੇਹ ਨੂੰ ਜਵਾਬ ਦਿੱਤਾ:

2“ਮੈਂ ਜਾਣਦਾ ਹਾਂ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ; ਤੇਰਾ ਕੋਈ ਮਕਸਦ ਨਾਕਾਮ ਨਹੀਂ ਹੋ ਸਕਦਾ।

3ਤੁਸੀਂ ਪੁੱਛਿਆ, ‘ਇਹ ਕੌਣ ਹੈ ਜੋ ਬਿਨਾਂ ਗਿਆਨ ਤੋਂ ਮੇਰੀਆਂ ਯੋਜਨਾਵਾਂ ਨੂੰ ਢੱਕਦਾ ਹੈ?’ ਨਿਸ਼ਚਤ ਤੌਰ ਤੇ ਮੈਂ ਉਹ ਗੱਲ ਬੋਲੀਆਂ ਜੋ ਮੈਂ ਨਹੀਂ ਸਮਝਦਾ ਸੀ, ਮੇਰੇ ਲਈ ਇਹਨਾਂ ਨੂੰ ਜਾਣਨਾ ਬਹੁਤ ਵਧੀਆ ਹੈ।

4“ਤੂੰ ਕਿਹਾ ਸੀ, ‘ਹੁਣ ਸੁਣ, ਅਤੇ ਮੈਂ ਬੋਲਾਂਗਾ; ਮੈਂ ਤੇਰੇ ਤੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇਵੇਗਾ।’

5ਮੇਰੇ ਕੰਨਾਂ ਨੇ ਤੇਰੇ ਬਾਰੇ ਸੁਣਿਆ ਸੀ, ਪਰ ਹੁਣ ਮੇਰੀਆਂ ਅੱਖਾਂ ਨੇ ਤੈਨੂੰ ਵੇਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.