ਅੱਯੋਬ 42

“ਮੈਂ ਜਾਣਦਾ ਹਾਂ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ; ਤੇਰਾ ਕੋਈ ਮਕਸਦ ਨਾਕਾਮ ਨਹੀਂ ਹੋ ਸਕਦਾ।

Job 42:2 (UKJV) I know that you can do every thing, and that no thought can be withheld from you.

1ਫਿਰ ਅੱਯੋਬ ਨੇ ਯਾਹਵੇਹ ਨੂੰ ਜਵਾਬ ਦਿੱਤਾ:

2“ਮੈਂ ਜਾਣਦਾ ਹਾਂ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ; ਤੇਰਾ ਕੋਈ ਮਕਸਦ ਨਾਕਾਮ ਨਹੀਂ ਹੋ ਸਕਦਾ।

3ਤੁਸੀਂ ਪੁੱਛਿਆ, ‘ਇਹ ਕੌਣ ਹੈ ਜੋ ਬਿਨਾਂ ਗਿਆਨ ਤੋਂ ਮੇਰੀਆਂ ਯੋਜਨਾਵਾਂ ਨੂੰ ਢੱਕਦਾ ਹੈ?’ ਨਿਸ਼ਚਤ ਤੌਰ ਤੇ ਮੈਂ ਉਹ ਗੱਲ ਬੋਲੀਆਂ ਜੋ ਮੈਂ ਨਹੀਂ ਸਮਝਦਾ ਸੀ, ਮੇਰੇ ਲਈ ਇਹਨਾਂ ਨੂੰ ਜਾਣਨਾ ਬਹੁਤ ਵਧੀਆ ਹੈ।

4“ਤੂੰ ਕਿਹਾ ਸੀ, ‘ਹੁਣ ਸੁਣ, ਅਤੇ ਮੈਂ ਬੋਲਾਂਗਾ; ਮੈਂ ਤੇਰੇ ਤੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇਵੇਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.